ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ
ਸਕਰੀਨ ਰੀਡਰ ਆਈਕਨਸਕਰੀਨ ਰੀਡਰ

ਗਲੋਬਲ ਹੈਲਥ ਸੈਲਫੀ ਮੁਕਾਬਲਾ ਲਈ ਆਯੁਰਵੇਦ ਇਨੋਵੇਸ਼ਨ

ਗਲੋਬਲ ਹੈਲਥ ਸੈਲਫੀ ਮੁਕਾਬਲਾ ਲਈ ਆਯੁਰਵੇਦ ਇਨੋਵੇਸ਼ਨ
ਸ਼ੁਰੂ ਕਰਨ ਦੀ ਮਿਤੀ:
Oct 23, 2024
ਆਖਰੀ ਮਿਤੀ:
Nov 06, 2024
00:00 AM IST (GMT +5.30 Hrs)
Submission Closed

ਆਯੁਰਵੇਦ ਦਿਵਸ 2024 ਸਮਾਰੋਹਾਂ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ, ਆਯੁਸ਼ ਮੰਤਰਾਲਾ ਹੁਣ ਦੇ ਸਹਿਯੋਗ ਨਾਲ ਇੱਕ ਉਤਸ਼ਾਹਜਨਕ ਆਨਲਾਈਨ ਸੈਲਫੀ ਮੁਕਾਬਲੇ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ। ਇਹ ਮੁਕਾਬਲਾ 24 ਅਕਤੂਬਰ ਤੋਂ 10 ਨਵੰਬਰ ਤੱਕ ...

ਆਯੁਰਵੇਦ ਦਿਵਸ 2024 ਸਮਾਰੋਹਾਂ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ, ਆਯੁਸ਼ ਮੰਤਰਾਲਾ ਹੁਣ ਮਾਈਗਵਦੇ ਸਹਿਯੋਗ ਨਾਲ ਇੱਕ ਉਤਸ਼ਾਹਜਨਕ ਆਨਲਾਈਨ ਸੈਲਫੀ ਮੁਕਾਬਲੇ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ। ਇਹ ਮੁਕਾਬਲਾ 24 ਅਕਤੂਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ, ਜੋ ਸਾਡੇ ਦੇਸ਼ ਦੀ ਰਵਾਇਤੀ ਚਿਕਿਸਤਾ ਪ੍ਰਣਾਲੀ "ਆਯੁਰਵੇਦ" ਦਾ ਜ਼ਸ਼ਨ ਮਨਾਉਣ ਦਾ ਸੱਚਮੁੱਚ ਇੱਕ ਨਾ ਭੁੱਲਣਯੋਗ ਤਰੀਕਾ ਹੈ।

ਆਯੁਰਵੇਦ ਸੰਸਥਾਵਾਂ ਦੀ ਇਤਿਹਾਸਕ ਸੁੰਦਰਤਾ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ। ਹਰੇਕ ਸਥਾਨ ਨੂੰ ਸਾਵਧਾਨੀਪੂਰਵਕ ਤਰੀਕੇ ਨਾਲ ਚੁਣਿਆ ਜਾਣਾ ਚਾਹੀਦਾ ਹੈ ਤਾਂ ਜਿਸ ਵਿੱਚ ਨਾ ਸਿਰਫ ਸੁੰਦਰ ਪਿਛੋਕੜ ਦੀ ਹੀ ਪੇਸ਼ਕਾਰੀ ਹੋਵੇ ਬਲਕਿ ਇਸ ਨਾਲ ਸਾਡੀ ਅਮੀਰ ਆਯੁਰਵੇਦ ਵਿਰਾਸਤ ਅਤੇ ਉਨ੍ਹਾਂ ਸੰਘਰਸ਼ਾਂ ਨਾਲ ਵੀ ਡੂੰਘਾ ਸੰਬੰਧ ਵੀ ਸਥਾਪਤ ਹੋ ਸਕੇ ਜਿਨ੍ਹਾਂ ਨੇ ਸਾਡੀ ਰਵਾਇਤੀ ਚਿਕਿਸਤਾ ਪ੍ਰਣਾਲੀ ਨੂੰ ਨਵੀਂ ਦਿਸ਼ਾ ਦਿੱਤੀ ਹੈ।

ਆਪਣੇ ਕੈਲੰਡਰਾਂ ਨੂੰ ਨਿਸ਼ਾਨ ਲਾ ਕੇ ਚਿੰਨ੍ਹਤ ਕਰੋ ਅਤੇ ਆਪਣੇ ਆਪ ਨੂੰ ਆਯੁਰਵੇਦ ਦੇ ਇਤਿਹਾਸਕ ਤਾਣੇ-ਬਾਣੇ ਨਾਲ ਇਕਸਾਰ ਹੋਣ ਲਈ ਤਿਆਰ ਹੋ ਜਾਓ। ਆਓ ਨਾ ਸਿਰਫ ਸੈਲਫੀ ਨੂੰ ਕੈਪਚਰ ਕਰੀਏ, ਬਲਕਿ ਉਨ੍ਹਾਂ ਸ਼ਾਨਦਾਰ ਪਲਾਂ ਨੂੰ ਵੀ ਕੈਪਚਰ ਕਰੀਏ ਜੋ ਸਾਡੀ ਰਵਾਇਤੀ ਚਿਕਿਸਤਾ ਪ੍ਰਣਾਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਾਡੇ ਆਯੁਰਵੇਦ ਭਾਈਚਾਰੇ ਦੇ ਸੰਘਰਸ਼ਾਂ ਅਤੇ ਸਮਰਪਣ ਨਾਲ ਮੇਲ ਖਾਂਦੇ ਹਨ।

ਇੱਥੇ ਕਲਿੱਕ ਕਰੋ ਨਿਯਮ ਅਤੇ ਸ਼ਰਤਾਂ ਨੂੰ ਪਡ਼੍ਹਨ ਲਈ। (PDF 135 KB)

ਇਸ ਟਾਸਕ ਦੇ ਅਧੀਨ ਸਬਮਿਸ਼ਨ
206
ਕੁੱਲ
0
ਪ੍ਰਵਾਨਿਤ
206
ਸਮੀਖਿਆ ਅਧੀਨ