ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਫਿੱਟ ਇੰਡੀਆ

ਬੈਨਰ

ਫਿੱਟ ਇੰਡੀਆ ਮੁਹਿੰਮ ਬਾਰੇ

ਫਿੱਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ 29 ਅਗਸਤ, 2019 ਨੂੰ ਮਾਣਯੋਗ ਪ੍ਰਧਾਨ ਮੰਤਰੀ ਨੇ ਫਿੱਟਨੈਸ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦੇ ਉਦੇਸ਼ ਨਾਲ ਕੀਤੀ ਸੀ। ਅੰਦੋਲਨ ਦਾ ਮਿਸ਼ਨ ਵਿਵਹਾਰਕ ਤਬਦੀਲੀਆਂ ਲਿਆਉਣਾ ਅਤੇ ਵਧੇਰੇ ਸਰੀਰਕ ਤੌਰ 'ਤੇ ਕਿਰਿਆਸ਼ੀਲ ਜੀਵਨ ਸ਼ੈਲੀ ਵੱਲ ਵਧਣਾ ਹੈ।

ਇਸ ਮਿਸ਼ਨ ਨੂੰ ਪ੍ਰਾਪਤ ਕਰਨ ਲਈ, ਫਿੱਟ ਇੰਡੀਆ ਹੇਠ ਲਿਖੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕਰਨ ਅਤੇ ਸਮਾਗਮਾਂ ਦਾ ਆਯੋਜਨ ਕਰਨ ਦਾ ਪ੍ਰਸਤਾਵ ਰੱਖਦਾ ਹੈ:

  • ਫਿੱਟਨੈਸ ਨੂੰ ਆਸਾਨ, ਦਿਲਚਸਪ ਅਤੇ ਮੁਫ਼ਤ ਦੇ ਤੌਰ ਤੇ ਉਤਸ਼ਾਹਿਤ ਕਰਨਾ।
  • ਫਿੱਟਨੈਸ ਅਤੇ ਵੱਖ-ਵੱਖ ਸਰੀਰਕ ਗਤੀਵਿਧੀਆਂ ਬਾਰੇ ਜਾਗਰੂਕਤਾ ਫੈਲਾਉਣਾ ਜੋ ਕੇਂਦਰਿਤ ਮੁਹਿੰਮਾਂ ਰਾਹੀਂ ਫਿੱਟਨੈਸ ਨੂੰ ਉਤਸ਼ਾਹਤ ਕਰਦੀਆਂ ਹਨ।
  • ਸਵਦੇਸ਼ੀ ਖੇਡਾਂ ਨੂੰ ਉਤਸ਼ਾਹਿਤ ਕਰਨਾ।
  • ਫਿੱਟਨੈਸ ਨੂੰ ਹਰ ਸਕੂਲ, ਕਾਲਜ/ਯੂਨੀਵਰਸਿਟੀ, ਪੰਚਾਇਤ/ਪਿੰਡ ਆਦਿ ਤੱਕ ਪਹੁੰਚਾਉਣਾ
  • ਭਾਰਤ ਦੇ ਨਾਗਰਿਕਾਂ ਲਈ ਜਾਣਕਾਰੀ ਸਾਂਝੀ ਕਰਨ, ਜਾਗਰੂਕਤਾ ਫੈਲਾਉਣ ਅਤੇ ਨਿੱਜੀ ਫਿੱਟਨੈਸ ਕਹਾਣੀਆਂ ਨੂੰ ਸਾਂਝਾ ਕਰਨ ਨੂੰ ਉਤਸ਼ਾਹਤ ਕਰਨ ਲਈ ਇੱਕ ਪਲੇਟਫਾਰਮ ਬਣਾਉਣਾ।

ਗਤੀਵਿਧੀਆਂ

ਗਤੀਵਿਧੀਆਂ
ਫਿੱਟ ਇੰਡੀਆ ਸੰਕਲਪ
ਗਤੀਵਿਧੀਆਂ
ਫਿੱਟ ਇੰਡੀਆ ਮੋਬਾਈਲ ਐਪਲੀਕੇਸ਼ਨ ਸਰਵੇ
ਗਤੀਵਿਧੀਆਂ
ਫਿੱਟ ਇੰਡੀਆ ਲਈ ਡੂਡਲ ਡਿਜ਼ਾਈਨ ਮੁਕਾਬਲਾ
ਗਤੀਵਿਧੀਆਂ
ਫਿੱਟ ਇੰਡੀਆ ਮੋਬਾਈਲ ਐਪਲੀਕੇਸ਼ਨ 'ਤੇ ਰੀਲ ਮੁਕਾਬਲਾ
ਗਤੀਵਿਧੀਆਂ
ਫਿੱਟ ਇੰਡੀਆ ਲਈ ਪੋਸਟਰ ਡਿਜ਼ਾਈਨ ਮੁਕਾਬਲਾ
ਲੋਗੋ

ਆਪਣੇ ਫਿੱਟਨੈਸ ਲੈਵਲ ਸਕੋਰ ਦੀ ਜਾਂਚ ਕਰੋ, ਆਪਣੇ ਕਦਮਾਂ ਨੂੰ ਟਰੈਕ ਕਰੋ। ਆਪਣੀ ਨੀਂਦ ਨੂੰ ਟਰੈਕ ਕਰੋ, ਆਪਣੇ ਕੈਲੋਰੀ
ਸੇਵਨ (ਖਪਤ) ਨੂੰ ਟਰੈਕ ਕਰੋ, ਫਿੱਟ ਇੰਡੀਆ ਈਵੈਂਟਸ ਦਾ ਹਿੱਸਾ ਬਣੋ, ਉਮਰ ਅਨੁਸਾਰ ਫਿੱਟਨੈਸ ਲੈਵਲ ਦੇ ਵਜੋਂ ਕਸਟਮਾਈਜ਼ਡ ਡਾਈਟ ਪਲਾਨ ਪ੍ਰਾਪਤ ਕਰੋ

app storegoogle play