ਸਹਾਇਤਾ
ਕੀ ਤੁਹਾਨੂੰ ਇਸ ਪੋਰਟਲ ਦੀ ਸਮੱਗਰੀ/ਪੇਜ਼ਾਂ ਤੱਕ ਪਹੁੰਚ/ਨੈਵੀਗੇਟ ਕਰਨ ਵਿੱਚ ਮੁਸ਼ਕਲ ਆ ਰਹੀ ਹੈ? ਇਹ ਸੈਕਸ਼ਨ ਇਸ ਪੋਰਟਲ ਨੂੰ ਬ੍ਰਾਊਜ਼ ਕਰਨ ਦੌਰਾਨ ਤੁਹਾਨੂੰ ਇੱਕ ਸੁਹਾਵਣਾ ਅਨੁਭਵ ਦੇਣ ਵਿੱਚ ਮਦਦ ਕਰਦਾ ਹੈ।
ਇਸ ਪੋਰਟਲ ਦੇ ਸੈਕਸ਼ਨ
ਕਾਰਜ ਕਰੋ ਅਤੇ ਚਰਚਾ ਸੈਕਸ਼ਨ ਗਰੁੱਪ ਅਨੁਸਾਰ ਸਾਰੇ ਕਾਰਜਾਂ ਅਤੇ ਚਰਚਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਫਾਇਲ ਫਾਰਮੈਟ :
ਵੱਖ-ਵੱਖ ਫਾਈਲ ਫਾਰਮੈਟਾਂ ਵਿੱਚ ਜਾਣਕਾਰੀ ਦੇਖਣਾ
ਇਸ ਵੈੱਬ ਸਾਈਟ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਪੋਰਟੇਬਲ ਡੌਕੂਮੈਂਟ ਫਾਰਮੈਟ (PDF) ਅਤੇ html ਫਾਰਮੈਟ ਵਿੱਚ ਵੀ ਉਪਲਬਧ ਹੈ। ਜਾਣਕਾਰੀ ਨੂੰ ਸਹੀ ਤਰੀਕੇ ਨਾਲ ਵੇਖਣ ਲਈ, ਆਪਣੇ ਬ੍ਰਾਊਜ਼ਰ ਵਿੱਚ ਲੋੜੀਂਦੀ ਪਲੱਗ-ਇਨ ਜਾਂ ਸਾਫਟਵੇਅਰ ਹੋਣਾ ਚਾਹੀਦਾ ਹੈ। ਉਦਾਹਰਨ ਲਈ, pdf ਰੀਡਰ ਸਾਫਟਵੇਅਰ pdf ਫਾਰਮੈਟ ਦਸਤਾਵੇਜ਼ ਨੂੰ ਵੇਖਣ ਲਈ ਜ਼ਰੂਰੀ ਹੈ। ਜੇ ਤੁਹਾਡੇ ਸਿਸਟਮ ਵਿੱਚ ਇਹ ਸਾਫਟਵੇਅਰ ਨਹੀਂ ਹੈ, ਤਾਂ ਤੁਸੀਂ ਇਸ ਨੂੰ ਇੰਟਰਨੈਟ ਤੋਂ ਮੁਫ਼ਤ ਵਿੱਚ ਡਾਊਨਲੋਡ ਕਰ ਸਕਦੇ ਹੋ।
ਡੌਕੂਮੈਂਟ ਦੀਆਂ ਕਿਸਮਾਂ | ਡਾਊਨਲੋਡ ਲਈ ਪਲੱਗ-ਇਨ |
---|---|
ਪੋਰਟੇਬਲ ਡੌਕੂਮੈਂਟ ਫਾਰਮੈਟ (PDF) ਫਾਇਲ | ਅਡੋਬ ਐਕਰੋਬੈਟ ਰੀਡਰ ਇੱਕ PDF ਫਾਇਲ ਨੂੰ ਆਨਲਾਈਨ HTML ਜਾਂ ਟੈਕਸਟ ਫਾਰਮੈਟ ਵਿੱਚ ਬਦਲੋ |
ਵਰਡ ਫਾਈਲ | ਵਰਡ ਵਿਊਅਰ |
ਐਕਸਲ ਫਾਈਲ | ਐਕਸਲ ਵਿਊਅਰ |
ਪਾਵਰਪੁਆਇੰਟ ਪ੍ਰੇਜ਼ਨਟੇਸ਼ਨਜ਼ | ਪਾਵਰਪੁਆਇੰਟ ਵਿਊਅਰ |
ਫਲੈਸ਼ ਸਮੱਗਰੀ | ਅਡੋਬ ਫਲੈਸ਼ ਪਲੇਅਰ |
ਆਡੀਓ/ਵੀਡੀਓ ਫਾਇਲ | ਵਿੰਡੋਜ਼ ਮੀਡੀਆ ਪਲੇਅਰ |
ਪਹੁੰਚਯੋਗਤਾ ਸਹਾਇਤਾ
ਸਕਰੀਨ ਡਿਸਪਲੇਅ ਨੂੰ ਕੰਟਰੋਲ ਕਰਨ ਲਈ ਇਸ ਵੈੱਬ ਸਾਈਟ ਦੁਆਰਾ ਦਿੱਤੇ ਗਏ ਪਹੁੰਚਯੋਗ ਵਿਕਲਪਾਂ ਦੀ ਵਰਤੋਂ ਕਰੋ। ਇਹ ਵਿਕਲਪ ਟੈਕਸਟ ਦੇ ਸਾਈਜ਼ ਨੂੰ ਵਧਾਉਣ ਅਤੇ ਸਪੱਸ਼ਟ ਦਿੱਖ ਅਤੇ ਬਿਹਤਰ ਪੜ੍ਹਨਯੋਗਤਾ ਲਈ ਕੰਟਰਾਸਟ ਸਕੀਮ ਨੂੰ ਬਦਲਣ ਦੀ ਆਗਿਆ ਦਿੰਦੇ ਹਨ।
ਟੈਕਸ ਸਾਈਜ਼ ਨੂੰ ਬਦਲਣਾ
ਟੈਕਸਟ ਦੇ ਸਾਈਜ਼ ਬਦਲਣਾ ਮਤਲਬ ਇਸ ਦੇ ਮਿਆਰੀ ਸਾਈਜ਼ ਤੋਂ ਇਸਨੂੰ ਛੋਟਾ ਜਾਂ ਵੱਡਾ ਬਣਾਉਣਾ ਹੈ। ਟੈਕਸਟ ਦਾ ਸਾਈਜ਼ ਨਿਰਧਾਰਤ ਕਰਨ ਲਈ ਤੁਹਾਨੂੰ ਤਿੰਨ ਵਿਕਲਪ ਪ੍ਰਦਾਨ ਕੀਤੇ ਗਏ ਹਨ ਜੋ ਪੜ੍ਹਨਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਇਹ ਹਨ:
- ਵੱਡਾ: ਸੂਚਨਾ ਵੱਡੇ ਫੋਂਟ ਸਾਈਜ਼ ਵਿੱਚ ਦਿਖਾਈ ਦਿੰਦੀ ਹੈ।
- ਦਰਮਿਆਨਾ: ਇੱਕ ਮਿਆਰੀ ਫੋਂਟ ਸਾਈਜ਼ ਵਿੱਚ ਸੂਚਨਾ ਦਿਖਾਈ ਦਿੰਦੀ ਹੈ, ਜੋ ਕਿ ਡਿਫਾਲਟ ਸਾਈਜ਼ ਹੈ।ਮਾਧਿਅਮ:
- ਛੋਟਾ: ਸੂਚਨਾ ਛੋਟੇ ਫੋਂਟ ਸਾਈਜ਼ ਵਿੱਚ ਦਿਖਾਈ ਦਿੰਦੀ ਹੈ।