ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਪੈਰਿਸ ਓਲੰਪਿਕ 2024

ਬੈਨਰ

ਤੁਹਾਡੇ ਉਤਸ਼ਾਹ ਨੂੰ ਦੁਨੀਆ ਭਰ ਵਿੱਚ ਮਹਿਸੂਸ ਕੀਤਾ ਜਾਵੇ!
ਭਾਰਤ ਲਈ ਚੀਅਰ ਕਰੋ! ਆਪਣੇ ਮਨਪਸੰਦ ਓਲੰਪੀਅਨ ਦਾ ਉਤਸ਼ਾਹ ਵਧਾਓ।

ਜਿਵੇਂ ਜਿਵੇਂ ਸਭ ਤੋਂ ਵੱਡਾ ਖੇਡ ਸਮਾਗਮ ਨੇੜੇ ਆ ਰਿਹਾ ਹੈ, 206 ਰਾਸ਼ਟਰੀ ਓਲੰਪਿਕ ਕਮੇਟੀਆਂ ਦੇ ਲਗਭਗ 10,500 ਐਥਲੀਟ ਪੈਰਿਸ ਵਿੱਚ ਓਲੰਪਿਕ ਸਮਰ ਗੇਮਜ਼ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਨ। ਓਲੰਪਿਕ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਦੁਨੀਆ ਮੁਕਾਬਲਾ ਕਰਨ, ਪ੍ਰੇਰਿਤ ਮਹਿਸੂਸ ਕਰਨ ਅਤੇ ਇੱਕਜੁੱਟ ਹੋਣ ਲਈ ਆਉਂਦੀ ਹੈ।

115+ ਐਥਲੀਟਾਂ ਦੇ ਮਜ਼ਬੂਤ ਦਲ ਦੇ ਨਾਲ, ਭਾਰਤ 26 ਜੁਲਾਈ ਤੋਂ ਸ਼ੁਰੂ ਹੋ ਰਹੇ ਪੈਰਿਸ ਓਲੰਪਿਕ 2024 ਵਿੱਚ ਆਪਣੀ ਛਾਪ ਛੱਡਣ ਲਈ ਤਿਆਰ ਹੈ। ਸਾਡੀ ਭਾਰਤੀ ਟੀਮ ਦੇ ਜਨੂੰਨ ਦਾ ਸਮਰਥਨ ਕਰਨ, ਉਤਸ਼ਾਹਿਤ ਕਰਨ ਅਤੇ ਸਾਂਝਾ ਕਰਨ ਲਈ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤੀ ਖੇਡ ਅਥਾਰਟੀ ਅਤੇ ਭਾਰਤ ਸਰਕਾਰ, ਮਾਈਗਵ ਦੇ ਸਹਿਯੋਗ ਨਾਲ, ਤੁਹਾਡੇ ਲਈ ਕਈ ਆਨਲਾਈਨ ਮਜ਼ੇਦਾਰ ਗਤੀਵਿਧੀਆਂ ਦਾ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹੈ, ਜੋ ਕਿ ਪੈਰਿਸ ਓਲੰਪਿਕ ਦੇ ਆਲੇ-ਦੁਆਲੇ ਕੇਂਦਰਿਤ ਹਨ।

ਇਹ ਗਤੀਵਿਧੀਆਂ ਨਾ ਸਿਰਫ ਤੁਹਾਡੀ ਸਿਰਜਣਾਤਮਕ ਸਮਰੱਥਾ ਦੀ ਪੜਚੋਲ ਕਰਨਗੀਆਂ ਬਲਕਿ ਸਾਡੇ ਐਥਲੀਟਾਂ ਨੂੰ ਓਲੰਪਿਕ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕਰਨਗੀਆਂ। ਤੁਹਾਡਾ ਸਮਰਥਨ ਅਤੇ ਉਤਸ਼ਾਹ ਯਕੀਨੀ ਤੌਰ 'ਤੇ ਸਾਡੇ ਖਿਡਾਰੀਆਂ ਨੂੰ ਉੱਚ ਪੱਧਰ ਦਾ ਪ੍ਰਦਰਸ਼ਨ ਕਰਨ ਅਤੇ ਭਾਰਤ ਲਈ ਬਹੁਤ ਸਾਰੇ ਤਮਗੇ ਜਿੱਤਣ ਵਿੱਚ ਮਦਦ ਕਰੇਗਾ!

ਹੁਣ ਤਿਆਰ ਹੋ ਜਾਓ ਅਤੇ ਇੱਕਜੁੱਟ ਹੋ ਕੇ - #Cheer4Bharatਨੂੰ ਟ੍ਰੈਂਡਿੰਗ ਬਣਾਈਏ, ਆਓ ਖੇਡਾਂ ਲਈ ਉਤਸ਼ਾਹ ਵਧਾਈਏ!

ਗਤੀਵਿਧੀਆਂ

ਗਤੀਵਿਧੀਆਂ
#Cheer4Bharat ਪੈਰਿਸ ਓਲੰਪਿਕ 2024 ਲਈ ਰੀਲ ਮੇਕਿੰਗ ਮੁਕਾਬਲਾ
ਗਤੀਵਿਧੀਆਂ
#MeraFavouriteAthlete ਪੈਰਿਸ ਓਲੰਪਿਕ 2024 ਲਈ ਲੇਖ ਲਿਖੋ
ਗਤੀਵਿਧੀਆਂ
ਪੈਰਿਸ ਓਲੰਪਿਕ 2024 ਲਈ ਸਲੋਗਨ ਮੇਕਿੰਗ ਮੁਕਾਬਲਾ
ਗਤੀਵਿਧੀਆਂ
#Cheer4Bharat ਪੈਰਿਸ ਓਲੰਪਿਕ 2024 ਲਈ ਐਂਥਮ ਕੰਪੋਜ਼ਿੰਗ ਮੁਕਾਬਲਾ
ਗਤੀਵਿਧੀਆਂ
#Cheer4Bharat ਪੈਰਿਸ ਓਲੰਪਿਕ ਕੁਇਜ਼ 2024
ਗਤੀਵਿਧੀਆਂ
#Cheer4Bharat ਪੈਰਿਸ ਓਲੰਪਿਕ ਸਰਵੇ