ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਕਹਾਣੀਆਂ ਅਤੇ ਅਨੁਭਵਾਂ ਰਾਹੀਂ ਆਪਣੀ ਦੇਸ਼ ਭਗਤੀ ਨੂੰ ਜ਼ਾਹਰ ਕਰੋ

ਕਹਾਣੀਆਂ ਅਤੇ ਅਨੁਭਵਾਂ ਰਾਹੀਂ ਆਪਣੀ ਦੇਸ਼ ਭਗਤੀ ਨੂੰ ਜ਼ਾਹਰ ਕਰੋ
ਸ਼ੁਰੂ ਕਰਨ ਦੀ ਮਿਤੀ:
Aug 08, 2024
ਆਖਰੀ ਮਿਤੀ:
Aug 31, 2024
23:45 PM IST (GMT +5.30 Hrs)
ਸਬਮਿਸ਼ਨ ਬੰਦ

ਹਰ ਘਰ ਤਿਰੰਗਾ ਇੱਕ ਮੁਹਿੰਮ ਹੈ ਜੋ ਲੋਕਾਂ ਨੂੰ ਤਿਰੰਗਾ ਘਰ ਲਿਆਉਣ ਅਤੇ ਭਾਰਤ ਦੀ ਆਜ਼ਾਦੀ ਨੂੰ ਮਨਾਉਣ ਲਈ ਇਸ ਨੂੰ ਲਹਿਰਾਉਣ ਲਈ ਉਤਸ਼ਾਹਤ ਕਰਦੀ ਹੈ। ...

ਹਰ ਘਰ ਤਿਰੰਗਾ ਇੱਕ ਮੁਹਿੰਮ ਹੈ ਜੋ ਲੋਕਾਂ ਨੂੰ ਤਿਰੰਗਾ ਘਰ ਲਿਆਉਣ ਅਤੇ ਭਾਰਤ ਦੀ ਆਜ਼ਾਦੀ ਨੂੰ ਮਨਾਉਣ ਲਈ ਇਸ ਨੂੰ ਲਹਿਰਾਉਣ ਲਈ ਉਤਸ਼ਾਹਤ ਕਰਦੀ ਹੈ।

ਇਸ ਭਾਵਨਾ ਨਾਲ, ਸੱਭਿਆਚਾਰ ਮੰਤਰਾਲਾ ਮਾਈਗਵ ਦੇ ਸਹਿਯੋਗ ਨਾਲ ਭਾਰਤ ਦੇ ਸਤਿਕਾਰਤ ਰਾਸ਼ਟਰੀ ਝੰਡੇ, ਸਾਡੇ ਪਿਆਰੇ ਤਿਰੰਗੇ ਬਾਰੇ ਜਾਗਰੂਕਤਾ ਫੈਲਾਉਣ ਲਈ ਕਹਾਣੀਆਂ ਅਤੇ ਅਨੁਭਵਾਂ ਰਾਹੀਂ ਆਪਣੀ ਦੇਸ਼ ਭਗਤੀ ਨੂੰ ਜ਼ਾਹਰ ਕਰੋ 'ਤੇ ਚਰਚਾ ਕਰਨ ਦਾ ਆਯੋਜਨ ਕਰ ਰਿਹਾ ਹੈ।

ਭਾਗੀਦਾਰਾਂ ਨੂੰ ਤਿਰੰਗੇ ਨਾਲ ਜੁੜੇ ਨਿੱਜੀ ਕਿੱਸੇ, ਵਿਚੲਰ ਅਤੇ ਗੋਰਵ ਦੇ ਕੀਮਤੀ ਪਲ ਪੋਸਟ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ।

ਮਾਈਗਵ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਪ੍ਰਭਾਵਸ਼ਾਲੀ ਐਂਟਰੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਲੋਕਾਂ ਦੇ ਆਪਣੇ ਦੇਸ਼ ਦਾ ਸਨਮਾਨ ਕਰਨ ਦੇ ਵਿਭਿੰਨ ਤਰੀਕਿਆਂ ਨੂੰ ਦਰਸਾਉਂਦੀਆਂ ਹਨ।