ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

#Cheer4Bharat ਪੈਰਿਸ ਓਲੰਪਿਕ 2024 ਲਈ ਐਂਥਮ ਕੰਪੋਜ਼ਿੰਗ ਮੁਕਾਬਲਾ

#Cheer4Bharat ਪੈਰਿਸ ਓਲੰਪਿਕ 2024 ਲਈ ਐਂਥਮ ਕੰਪੋਜ਼ਿੰਗ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Jul 09, 2024
ਆਖਰੀ ਮਿਤੀ:
Jul 25, 2024
23:45 PM IST (GMT +5.30 Hrs)
Submission Closed

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (MYAS), ਭਾਰਤੀ ਖੇਡ ਅਥਾਰਟੀ ਨੇ ਪੈਰਿਸ ਓਲੰਪਿਕ 2024 ਲਈ #Cheer4Bharat ਐਂਥਮ ਕੰਪੋਜ਼ਿੰਗ ਮੁਕਾਬਲੇ ਦੀ ਘੋਸ਼ਣਾ ਮਾਈਗਵ ਦੇ ਸਹਿਯੋਗ ਨਾਲ ਕਰ ਰਿਹਾ ਹੈ। ਭਾਰਤ 26 ਜੁਲਾਈ, 2024 ਤੋਂ ਸ਼ੁਰੂ ਹੋਣ ਵਾਲੇ ...

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (MYAS), ਭਾਰਤੀ ਖੇਡ ਅਥਾਰਟੀ ਨੇ ਪੈਰਿਸ ਓਲੰਪਿਕ 2024 ਲਈ '#Cheer4Bharat ਐਂਥਮ ਕੰਪੋਜ਼ਿੰਗ ਮੁਕਾਬਲਾ' ਦੀ ਘੋਸ਼ਣਾ ਮਾਈਗਵ ਦੇ ਸਹਿਯੋਗ ਨਾਲ ਕਰ ਰਿਹਾ ਹੈ।

ਭਾਰਤ 26 ਜੁਲਾਈ, 2024 ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਲਈ 115 ਤੋਂ ਵੱਧ ਐਥਲੀਟਾਂ ਦਾ ਇੱਕ ਮਜ਼ਬੂਤ ਦਲ ਭੇਜ ਰਿਹਾ ਹੈ। ਅਸੀਂ ਤੁਹਾਨੂੰ ਆਪਣੀ ਸਿਰਜਣਾਤਮਕ ਸਮਰੱਥਾ ਬਾਰੇ ਜਾਣਨ ਲਈ ਸੱਦਾ ਦਿੰਦੇ ਹਾਂ, ਜੋ ਸਾਡੇ ਐਥਲੀਟਾਂ ਨੂੰ ਧਰਤੀ ਗ੍ਰਹਿ ਦੇ ਸਭ ਤੋਂ ਵੱਡੇ ਖੇਡ ਸਮਾਗਮ ਵਿੱਚ ਆਪਣਾ ਸਰਵਉੱਤਮ ਪ੍ਰਦਰਸ਼ਨ ਦੇਣ ਲਈ ਪ੍ਰੇਰਿਤ ਕਰੇਗਾ।

ਤਕਨੀਕੀ ਮਾਪਦੰਡ:
1. ਐਂਥਮ ਹਿੰਦੀ/ਅੰਗਰੇਜ਼ੀ ਵਿੱਚ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ
2. ਐਂਥਮ ਦੀ ਲੰਬਾਈ 1 ਮਿੰਟ ਤੋਂ ਘੱਟ ਹੋਣੀ ਚਾਹੀਦੀ ਹੈ
3. ਐਂਥਮ ਓਲੰਪਿਕ ਅਤੇ ਖੇਡਾਂ ਲਈ ਢੁਕਵਾਂ ਹੋਵੇ, ਇਹ ਸੁਨਿਸ਼ਚਿਤ ਕੀਤਾ ਜਾਣਾ ਲਾਜ਼ਮੀ ਹੈ
4. Entries should be in MP3 or MP4 format

ਪੁਰਸਕਾਰ:
ਸਰਵਉੱਤਮ 50 ਭਾਗੀਦਾਰ ਇੰਡੀਅਨ ਟੀਮ ਫੈਨ ਜਰਸੀ ਜਿੱਤਣਗੇ.

ਇੱਥੇ ਕਲਿੱਕ ਕਰੋ ਨਿਯਮਾਂ ਅਤੇ ਸ਼ਰਤਾਂ ਲਈ। (pdf 146 KB)

ਇਸ ਮੰਤਰਾਲੇ ਨਾਲ ਸਬੰਧਤ ਕਿਸੇ ਵੀ ਸ਼ੰਕਿਆਂ ਲਈ, ਕਿਰਪਾ ਕਰਕੇ ਮੰਤਰਾਲੇ ਦੀ ਵੈੱਬਸਾਈਟ 'ਤੇ ਸਿੱਧਾ ਸੰਪਰਕ ਕਰੋ।

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
265
ਕੁੱਲ
0
ਪ੍ਰਵਾਨਿਤ
265
ਸਮੀਖਿਆ ਅਧੀਨ