ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

#Cheer4Bharat ਪੈਰਿਸ ਓਲੰਪਿਕ 2024 ਲਈ ਰੀਲ ਮੇਕਿੰਗ ਮੁਕਾਬਲਾ

#Cheer4Bharat ਪੈਰਿਸ ਓਲੰਪਿਕ 2024 ਲਈ ਰੀਲ ਮੇਕਿੰਗ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Jul 08, 2024
ਆਖਰੀ ਮਿਤੀ:
Jul 25, 2024
23:45 PM IST (GMT +5.30 Hrs)
Submission Closed

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (MYAS), ਭਾਰਤ ਸਾਰਕਾਰ, ਪੈਰਿਸ ਓਲੰਪਿਕ ਲਈ '#Cheer4India ਰੀਲ ਮੁਕਾਬਲਾ' ਦਾ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹੈ। 26 ਜੁਲਾਈ, 2024 ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਲਈ, ਭਾਰਤ 115 ਤੋਂ ਵੱਧ ਐਥਲੀਟਾਂ ਦਾ ...

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (MYAS), ਭਾਰਤ ਸਾਰਕਾਰ, ਪੈਰਿਸ ਓਲੰਪਿਕ ਲਈ '#Cheer4India ਰੀਲ ਮੁਕਾਬਲਾ' ਦਾ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹੈ।.26 ਜੁਲਾਈ, 2024 ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਲਈ, ਭਾਰਤ 115 ਤੋਂ ਵੱਧ ਐਥਲੀਟਾਂ ਦਾ ਇੱਕ ਮਜ਼ਬੂਤ ਦਲ ਭੇਜ ਰਿਹਾ ਹੈ।

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (MYAS) ਹੁਣ ਮਾਈਗਵ ਦੇ ਸਹਿਯੋਗ ਨਾਲ ਤੁਹਾਨੂੰ ਆਪਣੀ ਸਿਰਜਣਾਤਮਕ ਸਮਰੱਥਾ ਬਾਰੇ ਜਾਣਨ ਲਈ ਲਈ ਸੱਦਾ ਦਿੰਦਾ ਹੈ, ਜੋ ਸਾਡੇ ਐਥਲੀਟਾਂ ਨੂੰ ਧਰਤੀ ਗ੍ਰਹਿ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ਵਿੱਚ ਆਪਣਾ ਸਰਵਉੱਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ। ਆਪਣੇ ਮਨਪਸੰਦ ਅਥਲੀਟ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੀਲ ਬਣਾਓ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਓ।

ਥੀਮ:
ਆਪਣੇ ਚੈਂਪੀਅਨ ਦਾ ਉਤਸ਼ਾਹ ਵਧਾਓ
#Cheer4Bharat

ਤਕਨੀਕੀ ਮਾਪਦੰਡ:
1. ਵੀਡੀਓ ਲਿੰਕ ਜਮ੍ਹਾਂ ਕਰਨ ਲਈ ਵੈਬਸਾਈਟ www.mygov.in 'ਤੇ ਜਾਓ।
2. ਵੀਡੀਓ ਹਿੰਦੀ/ਅੰਗਰੇਜ਼ੀ ਵਿੱਚ ਜਮ੍ਹਾਂ ਕੀਤੀ ਜਾਣੀ ਚਾਹੀਦੀ ਹੈ
3. ਵੀਡੀਓ ਦੀ ਲੰਬਾਈ 1 ਮਿੰਟ ਤੋਂ ਘੱਟ ਹੋਣੀ ਚਾਹੀਦੀ ਹੈ।
4. ਸਲੋਗਨ ਓਲੰਪਿਕ ਅਤੇ ਭਾਰਤੀ ਐਥਲੀਟਾਂ ਲਈ ਢੁਕਵਾਂ ਹੋਵੇ, ਇਸਨੂੰ ਯਕੀਨੀ ਬਣਾਇਆ ਜਾਣਾ ਲਾਜ਼ਮੀ ਹੈ।

ਪੁਰਸਕਾਰ/ਇਨਾਮ:
ਸਰਵਉੱਤਮ 50 ਭਾਗੀਦਾਰ ਜਿੱਤਣਗੇ, ਇੰਡੀਅਨ ਟੀਮ ਫੈਨ ਜਰਸੀ।.

ਇੱਥੇ ਕਲਿੱਕ ਕਰੋ ਨਿਯਮਾਂ ਅਤੇ ਸ਼ਰਤਾਂ ਲਈ। (pdf 123 KB)

ਇਸ ਮੰਤਰਾਲੇ ਨਾਲ ਸਬੰਧਤ ਕਿਸੇ ਵੀ ਸ਼ੰਕਿਆਂ ਲਈ, ਕਿਰਪਾ ਕਰਕੇ ਮੰਤਰਾਲੇ ਦੀ ਵੈੱਬਸਾਈਟ 'ਤੇ ਸਿੱਧਾ ਸੰਪਰਕ ਕਰੋ।

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
153
ਕੁੱਲ
0
ਪ੍ਰਵਾਨਿਤ
153
ਸਮੀਖਿਆ ਅਧੀਨ