ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਵਿਸ਼ਵੇਸ਼ਵਰਯਾ PhD ਸਕੀਮ ਲਈ ਲੋਗੋ ਡਿਜ਼ਾਈਨ ਮੁਕਾਬਲਾ

ਵਿਸ਼ਵੇਸ਼ਵਰਯਾ PhD ਸਕੀਮ ਲਈ ਲੋਗੋ ਡਿਜ਼ਾਈਨ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Jul 31, 2024
ਆਖਰੀ ਮਿਤੀ:
Aug 31, 2024
23:45 PM IST (GMT +5.30 Hrs)
Submission Closed

ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਬਾਰੇ: ...

ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਬਾਰੇ:

ਡਿਜੀਟਲ ਇੰਡੀਆ ਕਾਰਪੋਰੇਸ਼ਨ ਇੱਕ ਗੈਰ-ਮੁਨਾਫਾ ਕੰਪਨੀ ਹੈ ਜਿਸਦੀ ਸਥਾਪਨਾ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY), ਭਾਰਤ ਸਰਕਾਰ ਦੁਆਰਾ ਕੰਪਨੀ ਐਕਟ 2013 ਦੀ ਧਾਰਾ 8 ਦੇ ਤਹਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਨੂੰ 'ਮੀਡੀਆ ਲੈਬ ਏਸ਼ੀਆ' ਦੇ ਨਾਮ ਨਾਲ ਜਾਣਿਆ ਜਾਂਦਾ ਸੀ। 8 ਸਤੰਬਰ, 2017 ਤੋਂ ਇਸ ਦਾ ਨਾਮ ਬਦਲ ਕੇ 'ਡਿਜੀਟਲ ਇੰਡੀਆ ਕਾਰਪੋਰੇਸ਼ਨ' ਕਰ ਦਿੱਤਾ ਗਿਆ ਹੈ। ਕੰਪਨੀ ਹੁਣ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਦ੍ਰਿਸ਼ਟੀਕੋਣ, ਉਦੇਸ਼ਾਂ ਅਤੇ ਟੀਚਿਆਂ ਨੂੰ ਸਾਕਾਰ ਕਰਨ ਵਿੱਚ ਅਗਵਾਈ ਕਰਦੀ ਹੈ ਅਤੇ ਮਾਰਗ ਦਰਸ਼ਨ ਕਰਦੀ ਹੈ। ਇਹ ਈ-ਗਵਰਨੈਂਸ ਪ੍ਰੋਜੈਕਟਾਂ ਲਈ ਸਮਰੱਥਾ ਨਿਰਮਾਣ, ਸਰਵਉੱਤਮ ਅਭਿਆਸਾਂ ਨੂੰ ਉਤਸ਼ਾਹਤ ਕਰਨ, ਜਨਤਕ-ਨਿੱਜੀ ਭਾਈਵਾਲੀ (PPP) ਨੂੰ ਉਤਸ਼ਾਹਤ ਕਰਨ, ਵੱਖ-ਵੱਖ ਖੇਤਰਾਂ ਵਿੱਚ ਨਵੀਨਤਾਵਾਂ ਅਤੇ ਤਕਨਾਲੋਜੀਆਂ ਨੂੰ ਉਤਸ਼ਾਹਤ ਕਰਨ ਰਾਹੀਂ ਡਿਜੀਟਲ ਇੰਡੀਆ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਕੇਂਦਰ/ਰਾਜਾਂ ਦੇ ਮੰਤਰਾਲਿਆਂ/ਵਿਭਾਗਾਂ ਨੂੰ ਰਣਨੀਤਕ ਸਹਾਇਤਾ ਪ੍ਰਦਾਨ ਕਰਦੀ ਹੈ।

ਇਲੈਕਟ੍ਰਾਨਿਕਸ ਅਤੇ IT ਲਈ ਵਿਸ਼ਵੇਸ਼ਵਰਯਾ PhD ਸਕੀਮ ਬਾਰੇ

ਇਲੈਕਟ੍ਰਾਨਿਕਸ ਅਤੇ IT ਲਈ ਵਿਸ਼ ਵਿਸ਼ਵੇਸ਼ਵਰਯਾ PhD ਸਕੀਮ (ਪੜਾਅ 1) 2014 ਵਿੱਚ ਦੇਸ਼ ਵਿੱਚ ਇਲੈਕਟ੍ਰਾਨਿਕ ਸਿਸਟਮ ਡਿਜ਼ਾਈਨ ਅਤੇ ਨਿਰਮਾਣ ਦੇ ਨਾਲ-ਨਾਲ IT/ITES ਖੇਤਰਾਂ ਵਿੱਚ PhD ਦੀ ਗਿਣਤੀ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਯੋਜਨਾ ਦੇ ਪਹਿਲੇ ਪੜਾਅ ਦੌਰਾਨ, 746 ਫੁੱਲ-ਟਾਈਮ ਅਤੇ 148 ਪਾਰਟ-ਟਾਈਮ ਉਮੀਦਵਾਰਾਂ ਨੇ ਆਪਣੀ PhD ਪੂਰੀ ਕੀਤੀ, 66 ਫੁੱਲ-ਟਾਈਮ ਅਤੇ 10 ਪਾਰਟ-ਟਾਈਮ PhD ਉਮੀਦਵਾਰਾਂ ਨੇ ਆਪਣੀ ਥੀਸਿਸ ਜਮ੍ਹਾਂ ਜਮ੍ਹਾਂ ਕੀਤੀ ਹੈ, ਅਤੇ 81 ਫੁੱਲ-ਟਾਈਮ ਅਤੇ 115 ਪਾਰਟ-ਟਾਈਮ ਉਮੀਦਵਾਰ ਇਸ ਸਮੇਂ ਆਪਣੀ ਡਾਕਟਰਲ ਦੀ ਪੜ੍ਹਾਈ ਕਰ ਰਹੇ ਹਨ।

ਇਸ ਸਕੀਮ ਤਹਿਤ ਉੱਭਰ ਰਹੇ ਖੋਜ ਖੇਤਰਾਂ ਜਿਵੇਂ ਕਿ ਚਿੱਤਰ ਪ੍ਰੋਸੈਸਿੰਗ, DSP, ਪੈਟਰਨ ਪਛਾਣ, 3D ਪ੍ਰਿੰਟਿੰਗ, 5G ਕਮਯੂਨੀਕੇਸ਼ਨ, AI, ਬਿਗ ਡਾਟਾ, ਬਲਾਕਚੇਨ, ਡਿਸਟ੍ਰੀਬਿਊਟਿਡ ਕੰਪਿਊਟਿੰਗ, ਸਾਈਬਰ ਸੁਰੱਖਿਆ, ਗ੍ਰੀਨ ਐਂਡ ਸਸਟੇਨੇਬਲ ICT, ਕੁਆਂਟਮ ਕੰਪਿਊਟਿੰਗ/ਕਮਿਊਨੀਕੇਸ਼ਨ, ਸੈਮੀਕੰਡਕਟਰ ਡਿਜ਼ਾਈਨ ਆਦਿ ਵਿੱਚ ਖੋਜ ਕੀਤੀ ਗਈ ਹੈ।

ਖੋਜ ਅਤੇ ਅਕਾਦਮਿਕ ਕੰਮਾਂ ਨੂੰ ਹੋਰ ਸਮਰਥਨ ਦੇਣ ਲਈ, ਯੋਜਨਾ ਦਾ ਦੂਜਾ ਪੜਾਅ 2021 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਪੜਾਅ ਦਾ ਉਦੇਸ਼ 1000 ਫੁੱਲ-ਟਾਈਮ ਅਤੇ 150 ਪਾਰਟ-ਟਾਈਮ PhD ਸੀਟਾਂ ਨਾਲ ਸਹਾਇਤਾ ਕਰਨਾ ਹੈ। ਇਸ ਵਿੱਚ 225 ਪੋਸਟ-ਡਾਕਟਰਲ ਫੈਲੋਸ਼ਿਪ ਅਤੇ 50 YFRF ਲਈ ਸਹਾਇਤਾ ਵੀ ਸ਼ਾਮਲ ਹੈ।

ਇਲੈਕਟ੍ਰਾਨਿਕਸ ਅਤੇ IT ਲਈ ਵਿਸ਼ਵੇਸ਼ਵਰਯਾ PhD ਸਕੀਮ, ਮਾਈਗਵ ਦੇ ਸਹਿਯੋਗ ਨਾਲ, ਨਾਗਰਿਕਾਂ ਨੂੰ ਵਿਸ਼ਵੇਸ਼ਵਰਯਾ PhD ਸਕੀਮ ਨੂੰ ਇੱਕ ਵਿਜ਼ੂਅਲ ਪਛਾਣ ਪ੍ਰਦਾਨ ਕਰਨ ਲਈ ਐਂਟਰੀਆਂ ਜਮ੍ਹਾਂ ਕਰਨ ਲਈ ਸੱਦਾ ਦਿੰਦੀ ਹੈ, ਜਿਸ ਵਿੱਚ ਇੱਕ ਰਚਨਾਤਮਕ ਅਤੇ ਮੂਲ ਲੋਗੋ ਸ਼ਾਮਲ ਹੈ ਜੋ ਯੋਜਨਾ ਦੇ ਸਾਰ ਨੂੰ ਦਰਸਾਉਂਦਾ ਹੈ।

ਤਕਨੀਕੀ ਮਾਪਦੰਡ:-
1. ਭਾਗੀਦਾਰਾਂ ਨੂੰ ਲੋਗੋ ਨੂੰ ਸਿਰਫ JPEG/PNG ਫਾਰਮੈਟ ਵਿੱਚ ਅਪਲੋਡ ਕਰਨਾ ਚਾਹੀਦਾ ਹੈ।.
2. ਲੋਗੋ ਨੂੰ ਡਿਜੀਟਲ ਪਲੇਟਫਾਰਮ 'ਤੇ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ।
3. ਭਾਗੀਦਾਰਾਂ ਨੂੰ ਲੋਗੋ ਡਿਜ਼ਾਈਨ ਨੂੰ ਛਾਪਣਾ ਜਾਂ ਵਾਟਰਮਾਰਕ ਨਹੀਂ ਕਰਨਾ ਚਾਹੀਦਾ।
4. ਲੋਗੋ ਦੇ ਸੰਕਲਪ ਨੂੰ ਸਮਝਾਉਣ ਲਈ ਇੱਕ ਸੰਖੇਪ ਵਰਣਨ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ।
5. ਲੋਗੋ ਨੂੰ ਰੰਗਦਾਰ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ। ਲੋਗੋ ਦਾ ਆਕਾਰ 4 cms X 4 cms ਤੋਂ 60 X 60 cms ਤੱਕ ਹੋ ਸਕਦਾ ਹੈ।.
6. ਲੋਗੋ ਨੂੰ ਵੈੱਬਸਾਈਟ/ਸੋਸ਼ਲ ਮੀਡੀਆ (ਜਿਵੇਂ ਕਿ Twitter ਅਤੇ Facebook), ਅਤੇ ਪ੍ਰਿੰਟ ਕੀਤੀ ਸਮੱਗਰੀ (ਜਿਵੇਂ ਕਿ b/w ਪ੍ਰਿੰਟ ਸਮੱਗਰੀ, ਸਟੇਸ਼ਨਰੀ, ਅਤੇ ਸਾਈਨੇਜ) 'ਤੇ ਵਰਤੋਂ ਯੋਗ ਹੋਣਾ ਚਾਹੀਦਾ ਹੈ।

ਪੁਰਸਕਾਰ:-
ਲੋਗੋ ਲਈ ਸਰਵਉੱਤਮ ਐਂਟਰੀ ਨੂੰ 21,000/- ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਨਿਯਮ ਅਤੇ ਸਰਤਾਂ ਲਈ, ਇੱਥੇ ਕਲਿੱਕ ਕਰੋ (PDF 135KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
542
ਕੁੱਲ
100
ਪ੍ਰਵਾਨਿਤ
442
ਸਮੀਖਿਆ ਅਧੀਨ
Reset
Showing 100 Submission(s)
admandu
admandu 2 weeks 1 day ago

In my logo ,with a portrait of Sir M. Visvesvaraya -recipients and others will be more able to connect more with the scheme ,which will inspire them to follow the path shown by Sir M Visvesvaraya.
The olive leaf is a symbol of peace, friendship and hope
which is used as a symbol to honour his contribution along with showcase hope associated with the PhD scholar from the society
at the end scheme name itself in blue and white colour combination. which symbolizes serenity,inspiration or wisdom

mygov_172511147853890711
NavalKumarChauhan
NavalKumarChauhan 2 weeks 1 day ago

Attn: MeityGoI and MyGov
Sub, Logo design for Visvesvaraya PhD Scheme
Appading herewith the logo design for Visvesvaraya PhD Scheme along with concept and explanation thereof.
Regards
Naval Kumar Chauhan

mygov_1725109814111730131
mygov_1725109840111730131
NavalKumarChauhan
NavalKumarChauhan 2 weeks 1 day ago

Attn: MeityGoI/ My Gov
Sub: logo design for Visvesvaraya PhD Scheme
Appading herewith the logo design for Visvesvaraya PhD Scheme along with concept and explanation thereof.
Regards,
Naval Kumar Chauhan

mygov_1725109361111730131
mygov_1725109375111730131
mygov_1725109447111730131
Jayasalomi
Jayasalomi 2 weeks 1 day ago

This logo works well everywhere—on websites, social media, and print. Its clear design is easily recognizable, even at small sizes, and it scales perfectly. The blend of traditional and modern elements ensures it fits all platforms while maintaining a strong identity.

kirtibarthwal
Kirti Barthwal 2 weeks 1 day ago

Dear Sir/ Ma'am,

The outer layer of gear progress, work and innovation. The second layer is formed by combining multiple symbols of infinite represent unity and infinite possibilities that are ahead. The circle represents the movement and at last there is a picture consisting of a circuit which describes the main purpose of this scheme which is to enhance the number of PhDs in the country in Electronics & IT. The circuit represents the connection with electronic and IT field.

mygov_1725098919151367974
THAKKARPARTHJAYSHREEBEN
THAKKARPARTHJAYSHREEBEN 2 weeks 1 day ago

This logo shows the spirit of empowering the future of students, the large 'v' represents Visvesvaraya PHD scheme and it reside wires of fuse and shows the connectivity to the electronics and it.then there are computers on both upper sides of 'v' it represents information and technology field and it also represents 'P' letter. and there is a phd cap there represents doctorate or excellence,with it the thunder shows the simbol of power and connectivity of logo with the topic it self electronics.

mygov_1725097646151167257
THAKKARPARTHJAYSHREEBEN
THAKKARPARTHJAYSHREEBEN 2 weeks 1 day ago

This logo shows the spirit of empowering the future of students, the large 'v' represents Visvesvaraya PHD scheme and it reside wires of fuse and shows the connectivity to the electronics and it.then there are computers on both upper sides of 'v' it represents information and technology field and it also represents 'P' letter. and there is a phd cap there represents doctorate or excellence,with it the thunder shows the simbol of power and connectivity of logo with the topic it self electronics.

mygov_1725097445151167257
Pooja Duhan
Pooja Duhan 2 weeks 1 day ago

This logo features a central emblem displaying the letters "PhD" in bold, stylized font within a geometric shield. The shield is encircled by a laurel wreath, symbolizing achievement and academic excellence. The wreath consists of delicate, interwoven leaves, adding a sense of growth and scholarly pursuit. Encasing the entire design are two concentric circles, which provide balance and focus. The use of a dark background with light, contrasting lines gives the logo a modern yet timeless appeal,

mygov_172509247757677261
ameyaraipurkar
Ameya Raipurkar 2 weeks 1 day ago

Hello,

The attached logo expresses, Visvesvaraya PhD Scheme for Electronics & IT with Government of India is providing great opportunities to enhance technical talents in our country.
For this I used Indian flag colour scheme and symbols which indicate PhD courses.

mygov_1725091148150133637
vandanaraipurkar
Vandana Raipurkar 2 weeks 1 day ago

Hi Team,

The attached logo indicates that Visvesvaraya PhD Scheme for Electronics & IT with Government of India is providing great opportunities to enhance technical talents in our country.
For this I used Indian flag colour scheme and symbols which indicate PhD courses of electronics and IT

mygov_1725090537150174987
mygov_1725090549150174987
mygov_1725090559150174987
mygov_1725090573150174987
mygov_1725090585150174987