ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਆਪਣੇ ਘਰੇਲੂ ਬਗ਼ੀਚੇ 'ਚ ਸੈਲਫੀ

ਆਪਣੇ ਘਰੇਲੂ ਬਗ਼ੀਚੇ 'ਚ ਸੈਲਫੀ
ਸ਼ੁਰੂ ਕਰਨ ਦੀ ਮਿਤੀ:
Sep 09, 2024
ਆਖਰੀ ਮਿਤੀ:
Sep 30, 2024
23:45 PM IST (GMT +5.30 Hrs)

ਇਹ ਮੁਕਾਬਲਾ ਭਾਗੀਦਾਰਾਂ ਨੂੰ ਆਪਣੇ ਘਰੇਲੂ ਬਗ਼ੀਚੇ (ਪੋਸ਼ਣ ਵਾਟਿਕਾ) 'ਚ ਸੈਲਫੀ ਲੈਣ ਲਈ ਉਤਸ਼ਾਹਤ ਕਰਦਾ ਹੈ, ਪੋਸ਼ਣ ਅਤੇ ਖੁਰਾਕ ਸੁਰੱਖਿਆ ਨੂੰ ਉਤਸ਼ਾਹਤ ਕਰਨ ਵਿੱਚ ਘਰੇਲੂ ਉਤਪਾਦਾਂ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਪੋਸ਼ਣ ਅਭਿਆਨ ਦੇ ਉਦੇਸ਼ਾ ਦੇ ...

ਇਹ ਮੁਕਾਬਲਾ ਭਾਗੀਦਾਰਾਂ ਨੂੰ ਆਪਣੇ ਘਰੇਲੂ ਬਗ਼ੀਚੇ (ਪੋਸ਼ਣ ਵਾਟਿਕਾ) 'ਚ ਸੈਲਫੀਲੈਣ ਲਈ ਉਤਸ਼ਾਹਤ ਕਰਦਾ ਹੈ, ਪੋਸ਼ਣ ਅਤੇ ਖੁਰਾਕ ਸੁਰੱਖਿਆ ਨੂੰ ਉਤਸ਼ਾਹਤ ਕਰਨ ਵਿੱਚ ਘਰੇਲੂ ਉਤਪਾਦਾਂ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਪੋਸ਼ਣ ਅਭਿਆਨ ਦੇ ਉਦੇਸ਼ਾ ਦੇ ਅਨੁਸਾਰ ਉਗਾਏ ਜਾ ਰਹੇ ਸਥਾਨਕ ਪੌਦਿਆਂ, ਫਲਾਂ ਅਤੇ ਸਬਜ਼ੀਆਂ ਦੀ ਕਿਸਮਾਂ ਨੂੰ ਪ੍ਰਦਰਸ਼ਿਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

ਜਮ੍ਹਾਂ ਕਰਨ ਦੇ ਦਿਸ਼ਾ-ਨਿਰਦੇਸ਼:
a. ਇੱਕ ਵਾਰ ਜਦੋਂ ਕੋਈ ਭਾਗੀਦਾਰ ਆਨਲਾਈਨ ਮੁਕਾਬਲੇ ਲਈ ਰਜਿਸਟਰ ਹੋ ਜਾਂਦਾ ਹੈ, ਤਾਂ ਇੱਕ ਸੈਲਫੀ ਜਮ੍ਹਾਂ ਕੀਤੀ ਜਾ ਸਕਦੀ ਹੈ।
b. JPEG ਇਮੇਜ਼ 2 MB ਸਾਈਜ਼ ਤੋਂ ਘੱਟ ਦੀ ਹੋਣੀ ਚਾਹੀਦੀ ਹੈ।.

ਮੁਲਾਂਕਣ ਮਾਪਦੰਡ:
ਹਰੇਕ ਐਂਟਰੀ ਦਾ ਮੁਲਾਂਕਣ ਸਮੁੱਚੀ ਸਿਰਜਣਾਤਮਕਤਾ ਦੇ ਸੁਮੇਲ 'ਤੇ ਕੀਤਾ ਜਾਵੇਗਾ।
a. ਥੀਮ ਨਾਲ ਪ੍ਰਸੰਗਿਕਤਾ,
b. ਵਿਜ਼ੂਅਲ ਪ੍ਰਭਾਵ, ਅਤੇ
c. ਥੀਮ - ਘਰੇਲੂ ਬਗ਼ੀਚੀ ਅਤੇ ਪੋਸ਼ਣ ("ਪੌਦਿਆਂ ਦੀ ਸਰਵਉੱਤਮ ਸਥਾਨਕ ਕਿਸਮਾਂ" ਜਾਂ "ਸਰਵਉੱਤਮ ਰਚਨਾਤਮਕ ਘਰੇਲੂ ਬਗ਼ੀਚੀ" ਨਾਲ ਸਬੰਧਤ ਯਤਨਾਂ ਨੂੰ ਪ੍ਰਦਰਸ਼ਿਤ ਕਰਨਾ)

ਇਨਾਮ:
ਹਰੇਕ ਸ਼੍ਰੇਣੀ ਵਿੱਚ ਸਰਵਉੱਤਮ ਤਿੰਨ ਦਰਜਿਆਂ ਨੂੰ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ"
a. ਪਹਿਲਾ ਜੇਤੂ 5000 ਰੁਪਏ,
b. ਦੂਜਾ ਜੇਤੂ 3000 ਰੁਪਏ, ਅਤੇ
c. ਤੀਜਾ ਜੇਤੂ 2000 ਰੁਪਏ

ਨਿਯਮ ਅਤੇ ਸ਼ਰਤਾਂ ਲਈ, ਇੱਥੇ ਕਲਿੱਕ ਕਰੋ (PDF 113KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
546
ਕੁੱਲ
0
ਪ੍ਰਵਾਨਿਤ
546
ਸਮੀਖਿਆ ਅਧੀਨ