ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਆਤਮਨਿਰਭਰ ਖਿਡੌਣੇ

ਬੈਨਰ

ਬਾਰੇ ਮੁਹਿੰਮ

ਮਾਣਯੋਗ ਪ੍ਰਧਾਨ ਮੰਤਰੀ ਨੇ 30 ਅਗਸਤ 2020 ਨੂੰ ਆਪਣੇ ਮਨ ਕੀ ਬਾਤ ਸੰਬੋਧਨ ਵਿੱਚ, ਭਾਰਤੀ ਖਿਡੌਣਿਆਂ ਦੀ ਵਿਸ਼ਾਲ ਸੰਭਾਵਨਾ ਨੂੰ ਉਜਾਗਰ ਕੀਤਾ।
ਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਅਮੀਰ ਵਿਰਾਸਤ ਅਤੇ ਪਰੰਪਰਾਵਾਂ ਦਾ ਹਵਾਲਾ ਦਿੰਦੇ ਹੋਏ ਭਾਰਤੀਆਂ ਨੂੰ ਖਾਸ ਤੌਰ 'ਤੇ ਸਟਾਰਟ-ਅੱਪਸ ਨੂੰ "ਵੋਕਲ ਫਾਰ ਲੋਕਲ ਟੌਇਜ਼" ਬਣਨ ਲਈ ਉਤਸ਼ਾਹਿਤ ਕੀਤਾ, ਜੋ ਵਿਸ਼ਵ ਪੱਧਰੀ ਖਿਡੌਣਾ ਉਦਯੋਗ ਵਿੱਚ ਨਵੀਨਤਾਵਾਂ ਲਿਆ ਸਕਦੀਆਂ ਹਨ।
ਮਾਈਗਵ 'ਤੇ, ਅਸੀਂ ਪ੍ਰਧਾਨ ਮੰਤਰੀ ਦੀ ਪ੍ਰੇਰਣਾਦਾਇਕ ਕਾਲ ਸੁਣੀ, ਅਤੇ ਭਾਰਤੀ ਪਰੰਪਰਾ, ਸੱਭਿਆਚਾਰ, ਵਿਰਾਸਤ, ਮਿਥਿਹਾਸਕ ਕਹਾਣੀਆਂ ਅਤੇ ਪਾਤਰਾਂ 'ਤੇ ਆਧਾਰਿਤ 'ਆਤਮਨਿਰਭਰ ਭਾਰਤੀ ਖਿਡੌਣੇ' ਨੂੰ ਉਜਾਗਰ ਕਰਨ ਅਤੇ ਮਨਾਉਣ ਲਈ ਇਸ ਡਿਜੀਟਲ ਹੱਬ ਨੂੰ ਬਣਾਉਣ ਦਾ ਫੈਸਲਾ ਕੀਤਾ ਗਿਆ।
ਮਾਈਗਵ ਦੇ ਪ੍ਰਸ਼ੰਸਕਾਂ, ਅਨੁਯਾਈਆਂ ਅਤੇ ਪਰਿਵਾਰ ਤੋਂ ਇਲਾਵਾ, ਅਜਿਹੇ ਮੰਤਰਾਲੇ ਵੀ ਹਨ ਜੋ ਇਸ ਦਿਲਚਸਪ ਰਾਸ਼ਟਰੀ ਅਭਿਆਸ ਵਿੱਚ ਹਿੱਸਾ ਲੈ ਰਹੇ ਹਨ, ਜੋ ਕਿ ਪੂਰੇ ਭਾਰਤ ਤੋਂ ਵਧੀਆ ਪ੍ਰਤਿਭਾ ਦੀ ਨੁਮਾਇੰਦਗੀ ਕਰ ਰਹੇ ਹਨ। ਖੋਜੋ, ਆਨੰਦ ਮਾਣੋ, ਸਾਂਝਾ ਕਰੋ!

ਚੱਲ ਰਹੀਆਂ ਗਤੀਵਿਧੀਆਂ

ਭਾਰਤੀ ਖਿਡੌਣਿਆਂ ਬਾਰੇ ਆਪਣੇ ਗਿਆਨ ਨੂੰ ਵਧਾਉਣ ਲਈ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਓ

ਆਪਣੇ ਪਸੰਦੀਦਾ ਮਿੰਨੀ-ਮੌਨਸਟਰ ਬਣਾਉ

ਆਪਣੇ ਪਸੰਦੀਦਾ ਮਿੰਨੀ-ਮੌਨਸਟਰ ਬਣਾਉ

ਸੁਹਾਸਿਨੀ ਪਾਲ ਨਾਲ ਖਿਡੌਣੇ ਬਣਾਉਣ ਦੀ ਵਰਚੁਅਲ ਵਰਕਸ਼ਾਪ

ਆਤਮਨਿਰਭਰ ਖਿਡੌਣੇ ਵੀਡੀਓ ਮੁਕਾਬਲਾ

ਆਤਮਨਿਰਭਰ ਖਿਡੌਣੇ ਵੀਡੀਓ ਮੁਕਾਬਲਾ

ਮੇਰਾ ਮਨਪਸੰਦ ਭਾਰਤੀ ਖਿਡੌਣਾ ਵੀਡੀਓ ਮੁਕਾਬਲਾ

ਆਤਮਨਿਰਭਰ ਖਿਡੌਣੇ ਦੀਆਂ ਕਹਾਣੀਆਂ

ਆਤਮਨਿਰਭਰ ਖਿਡੌਣੇ ਦੀਆਂ ਕਹਾਣੀਆਂ

ਆਪਣੀਆਂ ਖਿਡੌਣੇ ਦੀਆਂ ਕਹਾਣੀਆਂ ਸਾਂਝੀਆਂ ਕਰੋ ਅਤੇ ਵਿਸ਼ੇਸ਼ ਹੋਣ ਦਾ ਮੌਕਾ ਪ੍ਰਾਪਤ ਕਰੋ

TOYCATHON

TOYCATHON 2021

ਭਾਰਤ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਸਟਾਰਟ-ਅੱਪਸ ਅਤੇ ਖਿਡੌਣਿਆਂ ਦੇ ਮਾਹਿਰਾਂ/ਪੇਸ਼ੇਵਰਾਂ ਲਈ ਆਪਣੇ ਨਵੇਂ ਖਿਡੌਣੇ/ਖੇਡਾਂ ਦੀਆਂ ਧਾਰਨਾਵਾਂ ਪੇਸ਼ ਕਰਨ ਦਾ ਇੱਕ ਵਿਲੱਖਣ ਮੌਕਾ

ਆਤਮਨਿਰਭਰ ਖਿਡੌਣੇ

ਆਤਮਨਿਰਭਰ ਖਿਡੌਣੇ ਇਨੋਵੇਸ਼ਨ ਚੈਲੰਜ

ਇੱਕ ਆਕਰਸ਼ਕ ਖਿਡੌਣਾ ਅਧਾਰਿਤ ਖੇਡ ਬਣਾਓ, ਜੋ ਭਾਰਤੀ ਪਰੰਪਰਾ ਅਤੇ ਸੱਭਿਆਚਾਰ ਤੋਂ ਪ੍ਰੇਰਿਤ ਹੋਵੇ

ਖਿਡੌਣੇ ਵੀਡੀਓ

ਭਾਰਤੀ ਖਿਡੌਣੇ ਕਹਾਣੀ ਬਾਰੇ ਜਾਣਨ ਲਈ ਦੇਖੋ

ਅੰਤਰ-ਮੰਤਰਾਲਾ ਭਾਈਵਾਲ

ਸਾਡੇ ਭਾਈਵਾਲ