ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਅੰਤਰਰਾਸ਼ਟਰੀ ਯੋਗ ਦਿਵਸ 2024

ਬੈਨਰ

ਇਸ ਸਦੀ ਵਿੱਚ ਅਸੀਂ ਅਨੁਭਵ ਕਰਦੇ ਹਾਂ ਕਿ ਯੋਗ ਨੇ ਵਿਸ਼ਵ ਨੂੰ ਇੱਕਮਿੱਕ ਕੀਤਾ ਹੈ
-ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਪ੍ਰਾਚੀਨ ਭਾਰਤੀ ਪਰੰਪਰਾ ਦਾ ਇੱਕ ਅਨਮੋਲ ਤੋਹਫ਼ਾ, ਯੋਗ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਉਣ ਲਈ ਸਭ ਤੋਂ ਭਰੋਸੇਮੰਦ ਸਾਧਨਾਂ ਵਿੱਚੋਂ ਇੱਕ ਵਜੋਂ ਉਭਰਿਆ ਹੈ। "ਯੋਗ" ਸ਼ਬਦ ਸੰਸਕ੍ਰਿਤ ਦੇ ਮੂਲ ਯੁਜ ਤੋਂ ਲਿਆ ਗਿਆ ਹੈ ਜਿਸਦਾ ਅਰਥ "ਮਿਲਣਾ", "ਜੁੜਨਾ" ਜਾਂ "ਏਕੀਕ੍ਰਿਤ ਹੋਣਾ", ਮਨ ਅਤੇ ਤਨ ਦੀ ਏਕਤਾ; ਵਿਚਾਰ ਅਤੇ ਕਿਰਿਆ; ਸੰਜਮ ਅਤੇ ਪੂਰਤੀ; ਮਨੁੱਖ ਅਤੇ ਕੁਦਰਤ ਵਿਚਕਾਰ ਇਕਸੁਰਤਾ, ਅਤੇ ਸਿਹਤ ਅਤੇ ਤੰਦਰੁਸਤੀ ਲਈ ਇੱਕ ਸੰਪੂਰਨ ਪਹੁੰਚ ਦਾ ਪ੍ਰਤੀਕ ਹੈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਣਥੱਕ ਯਤਨਾਂ ਸਦਕਾ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ। ਆਪਣੇ ਮਤੇ ਵਿੱਚ, UNGA ਨੇ ਇਸ ਗੱਲ ਦਾ ਸਮਰਥਨ ਕੀਤਾ ਕਿ "ਯੋਗ ਜੀਵਨ ਦੇ ਸਾਰੇ ਪਹਿਲੂਆਂ ਦੇ ਵਿਚਕਾਰ ਸੰਤੁਲਨ ਬਣਾਉਣ ਤੋਂ ਇਲਾਵਾ ਸਿਹਤ ਅਤੇ ਤੰਦਰੁਸਤੀ ਲਈ ਇੱਕ ਸੰਪੂਰਨ ਪਹੁੰਚ ਪ੍ਰਦਾਨ ਕਰਦਾ ਹੈ। ਯੋਗ ਅਭਿਆਸ ਦੇ ਲਾਭਾਂ ਬਾਰੇ ਜਾਣਕਾਰੀ ਦਾ ਵਿਆਪਕ ਪ੍ਰਸਾਰ ਵਿਸ਼ਵ ਦੀ ਆਬਾਦੀ ਦੀ ਸਿਹਤ ਲਈ ਲਾਭਦਾਇਕ ਹੋਵੇਗਾ।" ਇਸ ਨਾਲ ਸਮੁੱਚੀ ਸਿਹਤ ਕ੍ਰਾਂਤੀ ਦਾ ਯੁੱਗ ਸ਼ੁਰੂ ਹੋਇਆ ਜਿਸ ਵਿੱਚ ਇਲਾਜ ਦੀ ਬਜਾਏ ਰੋਕਥਾਮ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ।

ਸਦੀਆਂ ਪਹਿਲਾਂ ਸੰਸਕ੍ਰਿਤ ਦੇ ਸਭ ਤੋਂ ਪ੍ਰਸਿੱਧ ਕਵੀ ਭਰਤ੍ਰਹਰੀ ਨੇ ਯੋਗ ਦੀ ਵਿਸ਼ੇਸ਼ਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਸੀ:

धैर्यं यस्य पिता क्षमा च जननी शान्तिश्चिरं गेहिनी
सत्यं सूनुरयं दया च भगिनी भ्राता मनः संयमः।
शय्या भूमितलं दिशोSपि वसनं ज्ञानामृतं भोजनं
एते यस्य कुटिम्बिनः वद सखे कस्माद् भयं योगिनः।।

ਭਾਵ ਨਿਯਮਤ ਤੌਰ 'ਤੇ ਯੋਗ ਕਰਨ ਨਾਲ, ਇੱਕ ਵਿਅਕਤੀ ਕੁਝ ਬਹੁਤ ਚੰਗੇ ਗੁਣਾਂ ਨੂੰ ਗ੍ਰਹਿਣ ਕਰ ਸਕਦਾ ਹੈ ਜਿਵੇਂ ਕਿ ਸਾਹਸ ਜੋ ਇੱਕ ਪਿਤਾ ਦੀ ਤਰ੍ਹਾਂ ਰੱਖਿਆ ਕਰਦਾ ਹੈ, ਮਾਂ ਦੁਆਰਾ ਪ੍ਰਾਪਤ ਮਾਫ਼ੀ ਅਤੇ ਮਾਨਸਿਕ ਸ਼ਾਂਤੀ ਜੋ ਇੱਕ ਸਥਾਈ ਮਿੱਤਰ ਬਣ ਜਾਂਦੀ ਹੈ। ਯੋਗ ਦੇ ਨਿਯਮਤ ਅਭਿਆਸ ਦੁਆਰਾ ਸੱਚ ਸਾਡਾ ਬੱਚਾ, ਦਇਆ ਸਾਡੀ ਭੈਣ, ਸੰਜਮ ਸਾਡਾ ਭਰਾ, ਧਰਤੀ ਸਾਡਾ ਬਿਸਤਰਾ ਬਣ ਜਾਂਦੀ ਹੈ ਅਤੇ ਗਿਆਨ ਸਾਡੀ ਭੁੱਖ ਨੂੰ ਮਿਟਾਉਂਦਾ ਕਰਦਾ ਹੈ।

ਚੱਲ ਰਹੀਆਂ ਗਤੀਵਿਧੀਆਂ

ਜੀਵਨ ਸੰਕਲਪ ਦੁਆਰਾ ਯੋਗ ਨੂੰ ਏਕੀਕ੍ਰਿਤ ਅਤੇ ਉਤਸ਼ਾਹਿਤ ਕਰੋ

ਸੰਕਲਪ

ਜੀਵਨ ਸੰਕਲਪ ਦੁਆਰਾ ਯੋਗ ਨੂੰ ਏਕੀਕ੍ਰਿਤ ਅਤੇ ਉਤਸ਼ਾਹਿਤ ਕਰੋ

ਚਰਚਾ

ਚਰਚਾ

7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਘਰ 'ਚ ਮਨਾਉਣ ਲਈ ਆਪਣੇ ਵਿਚਾਰ ਸਾਂਝੇ ਕਰੋ

ਯੋਗਾ ਦੇ ਨਾਲ ਰਹੋ, ਘਰ ਵਿੱਚ ਰਹੋ ਵੀਡੀਓ ਮੁਹਿੰਮ

ਕਾਰਜ ਕਰੋ

ਯੋਗਾ ਦੇ ਨਾਲ ਰਹੋ, ਘਰ ਵਿੱਚ ਰਹੋ ਵੀਡੀਓ ਮੁਹਿੰਮ

ਅੰਤਰਰਾਸ਼ਟਰੀ ਯੋਗ ਦਿਵਸ 2021

ਕੁਇਜ਼

ਅੰਤਰਰਾਸ਼ਟਰੀ ਯੋਗ ਦਿਵਸ 2021 ਕੁਇਜ਼

ਜੀਵਨ ਲਈ ਯੋਗ ਕੁਇਜ਼

ਕੁਇਜ਼

ਜੀਵਨ ਲਈ ਯੋਗ ਕੁਇਜ਼

ਅੰਤਰਰਾਸ਼ਟਰੀ ਯੋਗ ਦਿਵਸ 2021

ਕਾਰਜ ਕਰੋ

ਅੰਤਰਰਾਸ਼ਟਰੀ ਯੋਗ ਦਿਵਸ 2021 ਜਿੰਗਲ ਮੁਕਾਬਲਾ

ਅੰਤਰਰਾਸ਼ਟਰੀ ਯੋਗ ਦਿਵਸ 2021

ਸਰਵੇ

ਅੰਤਰਰਾਸ਼ਟਰੀ ਯੋਗ ਦਿਵਸ 2021 ਸਰਵੇ

ਵੀਡੀਓ

ਯੋਗ ਇੱਕ ਅਧਿਆਤਮਕ ਦਵਾਈ ਹੈ
ਯੋਗ ਇੱਕ ਅਧਿਆਤਮਕ ਦਵਾਈ ਹੈ
5 ਮਿੰਟ ਯੋਗ ਪ੍ਰੋਟੋਕੋਲ | ਆਯੂਸ਼ ਮੰਤਰਾਲਾ
5 ਮਿੰਟ ਯੋਗ ਪ੍ਰੋਟੋਕੋਲ | ਆਯੂਸ਼ ਮੰਤਰਾਲਾ
#MyGovSangYoga | ਬਜ਼ੁਰਗ ਲੋਕਾਂ ਲਈ ਯੋਗ | ਸੋਹਣ ਸਿੰਘ
#MyGovSangYoga | ਬਜ਼ੁਰਗ ਲੋਕਾਂ ਲਈ ਯੋਗ | ਸੋਹਣ ਸਿੰਘ

ਇਨਫੋਗ੍ਰਾਫਿਕਸ

ਯੋਗਾ ਆਸਣ
ਯੋਗਾ ਆਸਣ
ਸੰਗੀਤਕ ਧਾਰਨਾ ਵਾਲੇ ਲੋਕ
ਸੰਗੀਤਕ ਧਾਰਨਾ ਵਾਲੇ ਲੋਕ!
ਯੋਗ ਸਰਵੇ 2021
ਯੋਗ ਸਰਵੇ 2021

ਚੱਲ ਰਹੀਆਂ ਗਤੀਵਿਧੀਆਂ

ਸੰਕਲਪ

ਸੰਕਲਪ

ਅੰਤਰਰਾਸ਼ਟਰੀ ਯੋਗ ਦਿਵਸ

ਇਨੋਵੇਟ

ਇਨੋਵੇਟ

ਯੋਗ 2022 ਲਈ ਪ੍ਰਧਾਨ ਮੰਤਰੀ ਪੁਰਸਕਾਰ

ਕੁਇਜ਼

ਕੁਇਜ਼

ਅੰਤਰਰਾਸ਼ਟਰੀ ਯੋਗ ਦਿਵਸ 2022 ਕੁਇਜ਼

ਕਾਰਜ ਕਰੋ

ਕਾਰਜ ਕਰੋ

ਅੰਤਰਰਾਸ਼ਟਰੀ ਯੋਗ ਦਿਵਸ - 2022 ਜਿੰਗਲ ਮੁਕਾਬਲਾ

ਸਰਵੇ

ਸਰਵੇ

ਅੰਤਰਰਾਸ਼ਟਰੀ ਯੋਗ ਦਿਵਸ 2022

ਸਰਵੇ

ਸਰਵੇ

IDY 2022 ਦੇ ਸਥਾਨਾਂ ਲਈ ਸਰਵੇ

ਚਰਚਾ

ਚਰਚਾ

ਮਨੁੱਖਤਾ ਲਈ ਯੋਗ ਨੂੰ ਹੋਰ ਕਿਵੇਂ ਪ੍ਰਸਿੱਧ ਬਣਾਇਆ ਜਾ ਸਕਦਾ ਹੈ, ਇਸ ਬਾਰੇ ਆਪਣੇ ਵਿਚਾਰਾਂ ਨੂੰ ਸਾਂਝਾਂ ਕਰੋ

ਕੁਇਜ਼

ਕੁਇਜ਼

ਯੋਗ ਸੇ ਆਯੂ ਕੁਇਜ਼

ਚੱਲ ਰਹੀਆਂ ਗਤੀਵਿਧੀਆਂ

ਯੋਗਾ ਮਾਈ ਪ੍ਰਾਈਡ ਫੋਟੋਗ੍ਰਾਫੀ ਮੁਕਾਬਲਾ

ਇਨੋਵੇਟ ਇੰਡੀਆ

ਯੋਗਾ ਮਾਈ ਪ੍ਰਾਈਡ ਫੋਟੋਗ੍ਰਾਫੀ ਮੁਕਾਬਲਾ

ਸੰਕਲਪ

ਸੰਕਲਪ

ਅੰਤਰਰਾਸ਼ਟਰੀ ਯੋਗ ਦਿਵਸ

ਅੰਤਰਰਾਸ਼ਟਰੀ ਯੋਗ ਦਿਵਸ 2023 ਕੁਇਜ਼ 2.0

ਕੁਇਜ਼

ਅੰਤਰਰਾਸ਼ਟਰੀ ਯੋਗ ਦਿਵਸ 2023 ਕੁਇਜ਼ 2.0

ਅੰਤਰਰਾਸ਼ਟਰੀ ਯੋਗ ਦਿਵਸ 2023 ਸਰਵੇ

ਸਰਵੇ

ਅੰਤਰਰਾਸ਼ਟਰੀ ਯੋਗ ਦਿਵਸ 2023 ਸਰਵੇ

Y Break ਐਪ ਦੇ ਉਪਯੋਗ 'ਤੇ ਆਪਣੇ ਵਿਚਾਰਾਂ ਨੂੰ ਸਾਂਝਾ ਕਰੋ

ਚਰਚਾ

Y Break ਐਪ ਦੇ ਉਪਯੋਗ 'ਤੇ ਆਪਣੇ ਵਿਚਾਰਾਂ ਨੂੰ ਸਾਂਝਾ ਕਰੋ

Y-Break ਐਪ ਕੁਇਜ਼

ਕੁਇਜ਼

Y-Break ਐਪ ਕੁਇਜ਼

ਆਪਣੇ Y Break ਐਪ ਵੀਡੀਓ ਅਨੁਭਵ ਨੂੰ ਸਾਂਝਾ ਕਰੋ

ਕਾਰਜ ਕਰੋ

ਆਪਣੇ Y Break ਐਪ ਵੀਡੀਓ ਅਨੁਭਵ ਨੂੰ ਸਾਂਝਾ ਕਰੋ

Y Break ਐਪ ਲਈ ਇੱਕ ਮਾਸਕਟ ਡਿਜ਼ਾਈਨ ਕਰੋ

ਕਾਰਜ ਕਰੋ

Y Break ਐਪ ਲਈ ਇੱਕ ਮਾਸਕਟ ਡਿਜ਼ਾਈਨ ਕਰੋ

ਕਾਰਜ ਸਥਾਨ 'ਤੇ Y Break ਯੋਗਾ 'ਤੇ ਪੋਸਟਰ ਮੇਕਿੰਗ ਮੁਕਾਬਲਾ

ਕਾਰਜ ਕਰੋ

ਕਾਰਜ ਸਥਾਨ 'ਤੇ Y Break ਯੋਗਾ 'ਤੇ ਪੋਸਟਰ ਮੇਕਿੰਗ ਮੁਕਾਬਲਾ

Y Break ਐਪ 'ਤੇ ਕਵਿਤਾ ਲਿਖਣ ਮੁਕਾਬਲਾ

ਕਾਰਜ ਕਰੋ

Y Break ਐਪ 'ਤੇ ਕਵਿਤਾ ਲਿਖਣ ਮੁਕਾਬਲਾ

Y Break ਐਪ 'ਤੇ ਡੂਡਲ ਬਣਾਓ

ਕਾਰਜ ਕਰੋ

Y Break ਐਪ 'ਤੇ ਡੂਡਲ ਬਣਾਓ

Y Break ਐਪ ਦੀ ਵਰਤੋਂ 'ਤੇ ਇਕ ਜਿੰਗਲ ਦੀ ਰਚਨਾ ਕਰੋ

ਕਾਰਜ ਕਰੋ

Y Break ਐਪ ਦੀ ਵਰਤੋਂ 'ਤੇ ਇਕ ਜਿੰਗਲ ਦੀ ਰਚਨਾ ਕਰੋ

ਇਨੋਵੇਟ

ਇਨੋਵੇਟ

ਯੋਗ ਲਈ ਪ੍ਰਧਾਨ ਮੰਤਰੀ ਪੁਰਸਕਾਰ

ਕੁਇਜ਼

ਕੁਇਜ਼

ਅੰਤਰਰਾਸਟਰੀ ਯੋਗ ਦਿਵਸ 2023 ਕੁਇਜ਼

ਚਰਚਾ

ਚਰਚਾ

IDY 2023 ਲਈ ਥੀਮ ਦਾ ਸੁਝਾਅ ਦਿਓ

ਕਾਰਜ ਕਰੋ

ਕਾਰਜ ਕਰੋ

ਅੰਤਰਰਾਸ਼ਟਰੀ ਯੋਗ ਦਿਵਸ 2023 ਲਈ ਜਿੰਗਲ ਦੀ ਰਚਨਾ ਕਰੋ

ਕਾਰਜ ਕਰੋ

ਕਾਰਜ ਕਰੋ

ਅੰਤਰਰਾਸ਼ਟਰੀ ਯੋਗ ਦਿਵਸ 2023 'ਤੇ ਲੇਖ ਲਿਖੋ

ਕਾਰਜ ਕਰੋ

ਕਾਰਜ ਕਰੋ

ਅੰਤਰਰਾਸ਼ਟਰੀ ਯੋਗ ਦਿਵਸ 2023 'ਤੇ ਇੱਕ ਪੋਸਟਰ ਬਣਾਓ

ਚੱਲ ਰਹੀਆਂ ਗਤੀਵਿਧੀਆਂ

ਇਨੋਵੇਟ ਇੰਡੀਆ

ਇਨੋਵੇਟ ਇੰਡੀਆ

ਯੋਗ 2024 ਲਈ ਪ੍ਰਧਾਨ ਮੰਤਰੀ ਪੁਰਸਕਾਰ

ਇਨੋਵੇਟ ਇੰਡੀਆ

ਇਨੋਵੇਟ ਇੰਡੀਆ

ਯੋਗ ਵਿਦ ਫੈਮਿਲੀ ਵੀਡੀਓ ਮੁਕਾਬਲਾ

ਸੰਕਲਪ

ਸੰਕਲਪ

ਅੰਤਰਰਾਸ਼ਟਰੀ ਯੋਗ ਦਿਵਸ

ਕਾਰਜ ਕਰੋ

ਕਾਰਜ ਕਰੋ

ਅੰਤਰਰਾਸ਼ਟਰੀ ਯੋਗ ਦਿਵਸ 2024 ਜਿੰਗਲ ਮੁਕਾਬਲਾ

ਕੁਇਜ਼

ਕਾਰਜ ਕਰੋ

ਅੰਤਰਰਾਸ਼ਟਰੀ ਯੋਗ ਦਿਵਸ 2024 ਕੁਇਜ਼

ਪਿਛਲੇ ਨੌਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਇੱਕ ਝਾਤ

2023
ਮਨੁੱਖਤਾ ਲਈ ਯੋਗ
ਵਿਸ਼ਾ:
ਵਸੁਧੈਵ ਕੁਟੁੰਬਕਮ ਲਈ ਯੋਗ

ਅੰਤਰਰਾਸ਼ਟਰੀ ਯੋਗ ਦਿਵਸ 2023: ਪ੍ਰਧਾਨ ਮੰਤਰੀ ਮੋਦੀ ਨਿਊਯਾਰਕ 'ਚ ਕਿਹਾ ਕਿ ਯੋਗ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਹੈ।

2022
ਮਨੁੱਖਤਾ ਲਈ ਯੋਗ
ਵਿਸ਼ਾ:
ਮਨੁੱਖਤਾ ਲਈ ਯੋਗ

ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਮੈਸੂਰ ਪੈਲੇਸ ਗਰਾਊਂਡ ਵਿੱਚ ਹੋਰ ਭਾਗੀਦਾਰਾਂ ਨਾਲ ਯੋਗ ਦਿਵਸ ਮਨਾਇਆ।

2021
ਤੰਦਰੁਸਤੀ ਲਈ ਯੋਗ
ਵਿਸ਼ਾ:
ਤੰਦਰੁਸਤੀ ਲਈ ਯੋਗ

ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ WHO M-ਯੋਗ ਐਪ ਲਾਂਚ ਕੀਤੀ

2020
ਸਿਹਤ ਲਈ ਯੋਗਾ - ਘਰ ਵਿੱਚ ਯੋਗਾ
ਵਿਸ਼ਾ:
ਸਿਹਤ ਲਈ ਯੋਗਾ - ਘਰ ਵਿੱਚ ਯੋਗਾ

ਇਹ ਸਮਾਗਮ ਵਿਸ਼ਵਵਿਆਪੀ COVID-19 ਮਹਾਮਾਰੀ ਕਾਰਨ ਵਰਚੁਅਲ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ

2019
ਜਲਵਾਯੂ ਕਾਰਵਾਈ
ਵਿਸ਼ਾ:
ਜਲਵਾਯੂ ਕਾਰਵਾਈ

ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਂਚੀ ਵਿੱਚ ਹੋਰ ਭਾਗੀਦਾਰਾਂ ਨਾਲ ਯੋਗ ਦਿਵਸ ਮਨਾਇਆ

2018
ਸ਼ਾਂਤੀ ਲਈ ਯੋਗਾ
ਵਿਸ਼ਾ:
ਸ਼ਾਂਤੀ ਲਈ ਯੋਗਾ

ਦੇਹਰਾਦੂਨ ਵਿੱਚ 21 ਜੂਨ, 2018 ਨੂੰ 50,000 ਭਾਗੀਦਾਰਾਂ ਨਾਲ ਮਨਾਇਆ ਗਿਆ

2017
ਸਿਹਤ ਲਈ ਯੋਗਾ
ਵਿਸ਼ਾ:
ਸਿਹਤ ਲਈ ਯੋਗਾ

21 ਜੂਨ, 2017 ਨੂੰ ਲਖਨਊ ਵਿੱਚ 51,000 ਭਾਗੀਦਾਰਾਂ ਨਾਲ ਸਮਾਗਮ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਵਨ ਸ਼ੈਲੀ 'ਚ ਇਸ ਦੇ ਮਹੱਤਵ 'ਤੇ ਚਰਚਾ ਕੀਤੀ

2016
ਨੌਜਵਾਨਾਂ ਨੂੰ ਜੋੜੋ
ਵਿਸ਼ਾ:
ਨੌਜਵਾਨਾਂ ਨੂੰ ਜੋੜੋ

ਇਹ ਸਮਾਗਮ 21 ਜੂਨ 2016 ਨੂੰ ਚੰਡੀਗੜ੍ਹ 'ਚ ਹੋਇਆ ਸੀ। ਮਾਣਯੋਗ ਪ੍ਰਧਾਨ ਮੰਤਰੀ ਦੇ ਨਾਲ 30,000 ਲੋਕਾਂ ਅਤੇ 150 ਦਿੱਵਯਾਂਗਜਨਾਂ ਨੇ ਹਿੱਸਾ ਲਿਆ।

2015
ਅੰਤਰਰਾਸ਼ਟਰੀ ਯੋਗਾ ਦਿਵਸ
ਵਿਸ਼ਾ:
ਸਦਭਾਵਨਾ ਅਤੇ ਸ਼ਾਂਤੀ ਲਈ ਯੋਗ

21 ਜੂਨ, 2015 ਨੂੰ ਨਵੀਂ ਦਿੱਲੀ ਦੇ ਰਾਜਪਥ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਨੇ 2 ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਇਆ ਸੀ - ਪਹਿਲਾ 35,985 ਲੋਕਾਂ ਨੇ ਇੱਕ ਹੀ ਸਥਾਨ 'ਤੇ ਇੱਕ ਯੋਗ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਦੂਜਾ ਸਭ ਤੋਂ ਵੱਧ ਦੇਸ਼ਾਂ (84) ਨੇ ਇੱਕ ਯੋਗ ਸੈਸ਼ਨ 2015 ਵਿੱਚ ਹਿੱਸਾ ਲਿਆ।