ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਦਿਨ 3 - ਜੇਕਰ ਸੰਭਵ ਹੋਵੇ ਤਾਂ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ

ਦਿਨ 3 - ਜੇਕਰ ਸੰਭਵ ਹੋਵੇ ਤਾਂ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ
ਸ਼ੁਰੂ ਕਰਨ ਦੀ ਮਿਤੀ:
Oct 14, 2022
ਆਖਰੀ ਮਿਤੀ:
Nov 03, 2022
23:45 PM IST (GMT +5.30 Hrs)
ਸਬਮਿਸ਼ਨ ਬੰਦ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 1 ਨਵੰਬਰ 2021 ਨੂੰ ਗਲਾਸਗੋ ਵਿੱਚ COP26 ਵਿੱਚ ਵਾਤਾਵਰਣ ਲਈ ਜੀਵਨਸ਼ੈਲੀ (LiFE) ਦੀ ਧਾਰਨਾ ਪੇਸ਼ ਕੀਤੀ ਸੀ, ਜਿਸ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ...

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 1 ਨਵੰਬਰ 2021 ਨੂੰ ਗਲਾਸਗੋ ਵਿੱਚ COP26 ਵਿੱਚ ਵਾਤਾਵਰਣ ਲਈ ਜੀਵਨਸ਼ੈਲੀ (LiFE) ਦੀ ਧਾਰਨਾ ਪੇਸ਼ ਕੀਤੀ ਸੀ, ਜਿਸ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਸੀ ਕਿ ਉਹ LiFE ਨੂੰ ਵਾਤਾਵਰਣ ਦੀ ਰੱਖਿਆ ਕਰਨ ਲਈ ਸਾਧਨਾਂ ਦੀ ਵਰਤੋਂ ਫਜ਼ੂਲ ਅਤੇ ਨਾਸਮਝ ਖਪਤ ਦੀ ਬਜਾਏ, ਸੁਚੇਤ ਅਤੇ ਸੋਚ ਸਮਝ ਕੇ ਕਰਨ ਤੇ ਇਸਨੂੰ ਇੱਕ ਵਿਸ਼ਵ-ਵਿਆਪੀ ਲਹਿਰ ਬਣਾਉਣ। LiFE ਦੇ ਹਿੱਸੇ ਵਜੋਂ, ਹਰ ਇੱਕ ਨੂੰ ਅਜਿਹੀ ਜ਼ਿੰਦਗੀ ਜਿਉਣ ਦੀ ਜ਼ਿੰਮੇਵਾਰੀ ਹੈ ਜੋ ਧਰਤੀ ਨੂੰ ਰੱਖਿਅਤ ਅਤੇ ਸੁਰੱਖਿਅਤ ਕਰਨ ਦੇ ਅਨੁਕੂਲ ਹੋਵੇ। ਜੋ ਲੋਕ ਧਰਤੀ ਦੇ ਨਾਲ ਇਕਸੁਰਤਾ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਪ੍ਰੋ ਪਲੈਨੇਟ ਪੀਪਲ ਵਜੋਂ ਮਾਨਤਾ ਦਿੱਤੀ ਜਾਂਦੀ ਹੈ।

ਦਿਨ 3 ਦੀ ਕਾਰਵਾਈ: ਜੇਕਰ ਸੰਭਵ ਹੋਵੇ ਤਾਂ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ

ਕੀ ਤੁਸੀਂ ਜਾਣਦੇ ਹੋ?
ਲਿਫਟਾਂ ਔਸਤਨ ਇੱਕ ਇਮਾਰਤ ਦੀ ਊਰਜਾ ਦਾ ਲਗਭਗ 5 - 10% ਦੀ ਖਪਤ ਕਰਦੀਆ ਹਨ।
ਪੌੜੀਆਂ ਚੜ੍ਹਨ ਨਾਲ ਇਕ ਮਿੰਟ ਵਿਚ ਲਗਭਗ 5-11 ਕੈਲੋਰੀਆਂ ਖਤਮ ਕੀਤਾ ਜਾ ਸਕਦਾ ਹੈ

ਨਾਗਰਿਕਾਂ ਨੂੰ ਹਰੇਕ ਕਾਰਵਾਈ ਕਰਦੇ ਸਮੇਂ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

ਜਮ੍ਹਾਂ ਕਰਨ ਦੀ ਆਖਰੀ ਮਿਤੀ 3 ਨਵੰਬਰ 2022 ਹੈ

ਨਿਯਮ ਅਤੇ ਸ਼ਰਤਾਂ ਲਈ ਇੱਥੇ ਕਲਿੱਕ ਕਰੋ (Pdf-124KB)

SUBMISSIONS UNDER THIS TASK
323
Total
0
Approved
323
Under Review
Reset