ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਭਾਰਤ-ਲੋਕਤੰਤਰ ਦੀ ਜਨਨੀ 'ਤੇ ਕੁਇਜ਼

ਭਾਰਤ-ਲੋਕਤੰਤਰ ਦੀ ਜਨਨੀ 'ਤੇ ਕੁਇਜ਼
ਸ਼ੁਰੂ ਕਰਨ ਦੀ ਮਿਤੀ:
Nov 24, 2023
ਆਖਰੀ ਮਿਤੀ:
Dec 31, 2023
23:45 PM IST (GMT +5.30 Hrs)
View Result Submission Closed

ਹਰ ਸਾਲ, 26 ਨਵੰਬਰ ਨੂੰ ਸੰਵਿਧਾਨ ਦਿਵਸ (ਕਾਨਸਟੀਟਿਊਸ਼ਨ ਡੇਅ) ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੇ ਦਿਨ ਨੂੰ ਮਨਾਇਆ ਜਾ ਸਕੇ, ਇਸ ਤੋਂ ਇਲਾਵਾ ਇਸ ਦੇ ਤਹਿਤ ਦਰਜ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਉਜਾਗਰ ਕੀਤਾ ਜਾ ਸਕੇ ਅਤੇ ...

ਹਰ ਸਾਲ, 26 ਨਵੰਬਰ ਨੂੰ ਸੰਵਿਧਾਨ ਦਿਵਸ (ਕਾਨਸਟੀਟਿਊਸ਼ਨ ਡੇਅ) ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੇ ਦਿਨ ਨੂੰ ਮਨਾਇਆ ਜਾ ਸਕੇ, ਇਸ ਤੋਂ ਇਲਾਵਾ ਇਸ ਦੇ ਤਹਿਤ ਦਰਜ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਦੁਹਰਾਇਆ ਜਾ ਸਕੇ ਅਤੇ ਸਾਡੇ ਸੰਸਥਾਪਕਾਂ ਦੇ ਸੰਵਿਧਾਨ ਦਾ ਸਨਮਾਨ ਕੀਤਾ ਜਾ ਸਕੇ।

ਇਸ ਸਾਲ ਸੰਸਦੀ ਮਾਮਲਿਆਂ ਦਾ ਮੰਤਰਾਲਾ ਮਾਈਗਵ ਦੇ ਸਹਿਯੋਗ ਨਾਲ ਸਾਰਿਆਂ ਨੂੰ ਭਾਰਤ-ਲੋਕਤੰਤਰ ਦੀ ਜਨਨੀ 'ਤੇ ਕੁਇਜ਼ ਵਿੱਚ ਹਿੱਸਾ ਲੈਣ ਅਤੇ ਭਾਗੀਦਾਰੀ ਦਾ ਸਰਟੀਫਿਕੇਟ ਪ੍ਰਾਪਤ ਕਰਨ ਦਾ ਮੌਕਾ ਦੇ ਰਿਹਾ ਹੈ।

ਆਓ ਸਭ ਮਿਲ ਕੇ, ਇਸ ਇਤਿਹਾਸਕ ਮੌਕੇ ਨੂੰ ਸਾਂਝਾ ਕਰੀਏ ਅਤੇ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਆਪਣਾ ਸਰਟੀਫਿਕੇਟ ਇਸ ਹੈਸ਼ਟੈਗ ਨਾਲ ਸਾਂਝਾ ਕਰੋ - #SamvidhanDiwas.

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ