ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ

ਬੈਨਰ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY)

ਬੈਨਰ

ਲਾਂਚ: 2016
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY) ਦਾ ਉਦੇਸ਼ ਖੇਤਰੀ ਪਹੁੰਚ ਦੇ ਆਧਾਰ 'ਤੇ, ਬਿਜਾਈ ਤੋਂ ਪਹਿਲਾਂ ਤੋਂ ਵਾਢੀ ਤੋਂ ਬਾਅਦ ਦੇ ਪੜਾਅ ਤੱਕ ਸਾਰੇ ਗੈਰ-ਰੋਕਣਯੋਗ ਕੁਦਰਤੀ ਜੋਖਮਾਂ ਦੇ ਲਈ ਕਿਸਾਨਾਂ ਦੀਆਂ ਫਸਲਾਂ ਲਈ ਵਿਆਪਕ ਜੋਖਮ ਕਵਰ ਨੂੰ ਯਕੀਨੀ ਬਣਾਉਣ ਲਈ ਕਿਫਾਇਤੀ ਫਸਲ ਬੀਮਾ ਪ੍ਰਦਾਨ ਕਰਕੇ ਖੇਤੀਬਾੜੀ ਵਿੱਚ ਉਤਪਾਦਨ ਨੂੰ ਸਮਰਥਨ ਦੇਣਾ ਹੈ।

ਹਿੱਸੇਦਾਰ;
ਕੇਂਦਰ ਸਰਕਾਰ, ਰਾਜ ਸਰਕਾਰਾਂ, ਬੈਂਕ, CSCs, ਬੀਮਾ ਕੰਪਨੀਆਂ, ਕਿਸਾਨ

ਦਾਖਲਾ:
ਸਵੈ-ਇੱਛੁਕ (ਸਾਉਣੀ 2020 ਸੀਜ਼ਨ ਤੋਂ ਬਾਅਦ)

ਚੱਲ ਰਹੀਆਂ ਗਤੀਵਿਧੀਆਂ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੁਇਜ਼
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੁਇਜ਼ ਮੁਕਾਬਲਾ
ਸੰਕਲਪ 1
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸੰਕਲਪ
ਮੇਰੀ ਫਸਲ ਬੀਮਿਤ ਫਸਲ
ਮੇਰੀ ਫਸਲ ਬੀਮਿਤ ਫਸਲ

PMFBY ਦੇ ਤਹਿਤ ਆਉਣ ਵਾਲੇ ਜੋਖ਼ਮ

ਉਪਜ ਦਾ ਨੁਕਸਾਨ
ਉਪਜ ਦਾ ਨੁਕਸਾਨ

(ਅਧਿਸੂਚਿਤ ਖੇਤਰ ਦੇ ਆਧਾਰ 'ਤੇ)

ਖੜ੍ਹੀਆਂ ਫਸਲਾਂ:
(i) ਕੁਦਰਤੀ ਅੱਗ ਅਤੇ ਬਿਜਲੀ ਦਾ ਡਿੱਗਣਾ; (ii) ਤੂਫਾਨ, ਗੜੇਮਾਰੀ, ਚੱਕਰਵਾਤ, ਹਨੇਰੀ, ਝੱਖੜ, ਵਾਵਰੋਲਾ, ਭਵੰਡਰ ਆਦਿ; (iii) ਹੜ੍ਹ, ਸੈਲਾਬ ਅਤੇ ਜ਼ਮੀਨ ਦਾ ਖਿਸਕਣਾ; (iv) ਅਕਾਲ, ਸੋਕਾ ਅਤੇ (v) ਕੀੜੇ/ਬਿਮਾਰੀਆਂ

ਬਿਜਾਈ ਰੋਕਾ
ਬਿਜਾਈ ਰੋਕਾ

(ਅਧਿਸੂਚਿਤ ਖੇਤਰ ਦੇ ਆਧਾਰ 'ਤੇ)

ਵਾਢੀ ਤੋਂ ਬਾਅਦ ਦੇ ਨੁਕਸਾਨ
ਵਾਢੀ ਤੋਂ ਬਾਅਦ ਦੇ ਨੁਕਸਾਨ

(ਵਿਅਕਤੀਗਤ ਖੇਤ ਦੇ ਆਧਾਰ 'ਤੇ)

ਲੋਕਲਾਈਜ਼ਡ ਕੈਲੇਮੀਟਿਜ਼
ਲੋਕਲਾਈਜ਼ਡ ਕੈਲੇਮੀਟਿਜ਼

(ਵਿਅਕਤੀਗਤ ਖੇਤ ਦੇ ਆਧਾਰ 'ਤੇ)

ਪ੍ਰਾਪਤੀਆਂ

  • ਆਜ਼ਾਦ ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਫਸਲ ਬੀਮਾ ਯੋਜਨਾ ਅਤੇ ਵਿਸ਼ਵ ਪੱਧਰ 'ਤੇ ਪ੍ਰੀਮੀਅਮ ਦੇ ਮਾਮਲੇ ਵਿੱਚ ਤੀਜੀ ਸਭ ਤੋਂ ਵੱਡੀ ਯੋਜਨਾ ਹੈ
  • 2016 ਤੋਂ ਹੁਣ ਤੱਕ 29.19 ਕਰੋੜ ਕਿਸਾਨਾਂ ਦੀਆਂ ਅਰਜ਼ੀਆਂ ਨੇ PMFBY ਤਹਿਤ ਆਪਣੀਆਂ ਫਸਲਾਂ ਦਾ ਬੀਮਾ ਕਰਵਾਇਆ ਹੈ।
  • 95,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਦਾਅਵੇ ਸਾਲ 2016 ਵਿੱਚ ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਨੂੰ 17,000 ਕਰੋੜ ਰੁਪਏ ਦੇ ਪ੍ਰੀਮੀਅਮ ਦਾ ਭੁਗਤਾਨ ਕੀਤਾ ਗਿਆ ਹੈ
  • ਭਾਰਤ ਦੇ ਸਾਰੇ ਕਿਸਾਨਾਂ ਲਈ ਸਭ ਤੋਂ ਘੱਟ ਪ੍ਰੀਮੀਅਮ - ਸਾਰੀਆਂ ਸਾਉਣੀ ਦੀਆਂ ਫਸਲਾਂ ਅਤੇ ਤੇਲ ਬੀਜਾਂ ਦੀਆਂ ਫਸਲਾਂ ਲਈ 2%, ਹਾੜੀ ਦੀਆਂ ਫਸਲਾਂ ਅਤੇ ਤੇਲ ਬੀਜਾਂ ਦੀਆਂ ਫਸਲਾਂ ਲਈ 1.5% ਅਤੇ ਸਾਲਾਨਾ ਵਪਾਰਕ/ਬਾਗਬਾਨੀ ਫਸਲਾਂ ਲਈ 5%

ਗਤੀਵਿਧੀ ਦਾ ਕੈਲੰਡਰ

ਗਤੀਵਿਧੀ
*ਹਰੇਕ ਸੂਚਿਤ ਫਸਲ ਦੇ ਨਾਮਾਂਕਣ ਲਈ ਕੱਟ-ਆਫ ਮਿਤੀ
ਜ਼ਿਲ੍ਹਿਆਂ ਦੇ ਫਸਲੀ ਕੈਲੰਡਰਾਂ 'ਤੇ ਅਧਾਰਤ ਹੋਣੀ ਚਾਹੀਦੀ ਹੈ
ਸਾਉਣੀ
15 ਜੁਲਾਈ ਅਤੇ 31 ਜੁਲਾਈ
ਹਾੜੀ
15 ਅਕਤੂਬਰ ਅਤੇ 31 ਦਸੰਬਰ

ਸੂਚਿਤ ਫਸਲਾਂ ਲਈ ਕੱਟ-ਆਫ ਮਿਤੀਆਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸਥਾਨਕ ਮੌਸਮ ਦੀਆਂ ਸਥਿਤੀਆਂ ਜਾਂ ਸਥਾਨਕ ਹਾਲਾਤਾਂ ਅਨੁਸਾਰ ਨਿਰਧਾਰਤ ਕੀਤੀਆਂ ਜਾ ਸਕਦੀਆਂ ਹਨ

ਵੀਡੀਓ

ਵੀਡੀਓ-1
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 'ਤੇ 6ਵੀਂ ਰਾਸ਼ਟਰੀ ਸਮੀਖਿਆ ਕਾਨਫਰੰਸ (24 ਜੁਲਾਈ 2021)
ਵੀਡੀਓ-2
ਸ਼੍ਰੀ ਦੇਵੀਦਾਸ ਤ੍ਰੈਮਬਕਰਾਓ ਮੋਰੇ, ਮਹਾਰਾਸ਼ਟਰ
ਵੀਡੀਓ-3
ਸ਼੍ਰੀਮਤੀ ਸੋਨਾਲੀ ਮੌਰਿਆ, ਉੱਤਰ ਪ੍ਰਦੇਸ਼

PMFBY ਨੂੰ ਫਾਲੋ ਕਰੋ

ਮੋਬਾਈਲ ਐਪ ਡਾਊਨਲੋਡ ਕਰੋ

ਸੰਪਰਕ