ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਮਨ ਕੀ ਬਾਤ ਦੇ 100ਵੇਂ ਐਪੀਸੋਡ ਨੂੰ ਮਨਾਉਣ ਲਈ ਵਿਚਾਰਾਂ ਦਾ ਸੱਦਾ

ਮਨ ਕੀ ਬਾਤ ਦੇ 100ਵੇਂ ਐਪੀਸੋਡ ਨੂੰ ਮਨਾਉਣ ਲਈ ਵਿਚਾਰਾਂ ਦਾ ਸੱਦਾ
Start Date :
Jan 02, 2023
Last Date :
Apr 27, 2023
23:45 PM IST (GMT +5.30 Hrs)
Submission Closed

3 ਅਕਤੂਬਰ, 2014 ਤੋਂ ਮਾਣਯੋਗ ਪ੍ਰਧਾਨ ਮੰਤਰੀ ਵੱਖ-ਵੱਖ ਮੁੱਦਿਆਂ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਭਾਰਤ ਦੇ ਨਾਗਰਿਕਾਂ ਨੂੰ ਸੰਬੋਧਨ ਕਰ ਰਹੇ ਹਨ, ਨਾਗਰਿਕਾਂ ਨੂੰ ਮੁੱਦਿਆਂ ਅਤੇ ਰਾਸ਼ਟਰੀ ਮਹੱਤਵ ਦੇ ਵਿਚਾਰਾਂ 'ਤੇ ਸ਼ਾਮਲ ਕਰ ਰਹੇ ਹਨ ...

3 ਅਕਤੂਬਰ, 2014 ਤੋਂ ਮਾਣਯੋਗ ਪ੍ਰਧਾਨ ਮੰਤਰੀ ਵੱਖ-ਵੱਖ ਮੁੱਦਿਆਂ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਭਾਰਤ ਦੇ ਨਾਗਰਿਕਾਂ ਨੂੰ ਸੰਬੋਧਨ ਕਰ ਰਹੇ ਹਨ, ਨਾਗਰਿਕਾਂ ਨੂੰ ਮੁੱਦਿਆਂ ਅਤੇ ਰਾਸ਼ਟਰੀ ਮਹੱਤਵ ਦੇ ਵਿਚਾਰਾਂ 'ਤੇ ਸ਼ਾਮਲ ਕਰ ਰਹੇ ਹਨ।

ਅਸੀਂ ਮਨ ਕੀ ਬਾਤ ਦੇ ਇਤਿਹਾਸਕ 100ਵੇਂ ਐਪੀਸੋਡ ਦੀ ਦਹਲੀਜ਼ 'ਤੇ ਖੜ੍ਹੇ ਹਾਂ, ਜਿੱਥੇ ਸਭ ਤੋਂ ਵੱਧ ਹਰਮਨ ਪਿਆਰੇ ਪ੍ਰਧਾਨ ਮੰਤਰੀ ਇੱਕ ਵਾਰ ਫਿਰ ਨਾਗਰਿਕਾਂ ਨਾਲ ਗੱਲਬਾਤ ਕਰਨਗੇ।

ਪਰ ਇਸ 100ਵੇਂ 'ਐਪੀਸੋਡ 'ਚ ਕੀ ਹੋਵੇਗਾ? ਕੁਝ ਖਾਸ?

ਹਾਲ ਹੀ ਵਿੱਚ ਮਨ ਕੀ ਬਾਤ ਦੇ 95ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ 100ਵੇਂ ਐਪੀਸੋਡ ਲਈ ਉਤਸੁਕਤਾ ਪ੍ਰਗਟਾਉੰਦੇ ਹੋਏ ਨਾਗਰਿਕਾਂ ਤੋਂ ਪ੍ਰਾਪਤ ਹੋਏ ਕੁਝ ਪੱਤਰਾਂ ਦਾ ਜ਼ਿਕਰ ਕੀਤਾ।

ਤੁਸੀਂ ਆਪਣੇ ਬਾਰੇ ਦੱਸੋ? ਕੀ ਤੁਹਾਡੇ ਕੋਲ ਕੋਈ ਵਿਚਾਰ ਹਨ?

ਆਓ, ਅਸੀਂ ਮਨ ਕੀ ਬਾਤ ਦੇ 100ਵੇਂ ਐਪੀਸੋਡ ਨੂੰ ਇੰਨਾ ਸ਼ਾਨਦਾਰ ਬਣਾਈਏ ਕਿ ਇਸ ਦਾ ਦੇਸ਼ ਦੇ ਇਤਿਹਾਸ ਵਿੱਚ ਲੰਮਾ ਪ੍ਰਭਾਵ ਪਵੇ।

ਮਾਈਗਵ ਸਾਰੇ ਨਾਗਰਿਕਾਂ ਨੂੰ ਮਨ ਕੀ ਬਾਤ ਦੇ 100ਵੇਂ ਐਪੀਸੋਡ ਨੂੰ ਮਨਾਉਣ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੰਦਾ ਹੈ।

Last date of Submission is 27th April 2023.