ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਭਾਰਤ ਟੈਕਸ ਮਮੈਂਟੋ ਡਿਜ਼ਾਈਨ ਮੁਕਾਬਲਾ

ਭਾਰਤ ਟੈਕਸ ਮਮੈਂਟੋ ਡਿਜ਼ਾਈਨ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Jan 31, 2024
ਆਖਰੀ ਮਿਤੀ:
Feb 16, 2024
23:45 PM IST (GMT +5.30 Hrs)
Submission Closed

ਭਾਰਤ ਟੈਕਸ 2024 ਦੀ ਸੁੰਦਰਤਾ 'ਚ ਕਲਾਕਾਰਾਂ ਅਤੇ ਡਿਜ਼ਾਈਨਰਾਂ ਨੂੰ ਆਪਣੀ ਅਮਿੱਟ ਛਾਪ ਛੱਡਣ ਅਤੇ ਇਤਿਹਾਸ ਦਾ ਖਾਸ ਭਾਗ ਬਣਨ ਲਈ ਇੱਕ ਵਿਲੱਖਣ ਮੌਕਾ ਹੈ। ਭਾਰਤ ਟੈਕਸ ਮਮੈਂਟੋ ਡਿਜ਼ਾਈਨ ਮੁਕਾਬਲਾ ਹੁਣ ਟੈਕਸਟਾਈਲ ਮੰਤਰਾਲਾ ਮਾਈਗਵ 'ਤੇ ...

ਭਾਰਤ ਟੈਕਸ 2024 ਦੀ ਸੁੰਦਰਤਾ 'ਚ ਕਲਾਕਾਰਾਂ ਅਤੇ ਡਿਜ਼ਾਈਨਰਾਂ ਨੂੰ ਆਪਣੀ ਅਮਿੱਟ ਛਾਪ ਛੱਡਣ ਅਤੇ ਇਤਿਹਾਸ ਦਾ ਖਾਸ ਭਾਗ ਬਣਨ ਲਈ ਇੱਕ ਵਿਲੱਖਣ ਮੌਕਾ ਹੈ। ਭਾਰਤ ਟੈਕਸ ਮਮੈਂਟੋ ਡਿਜ਼ਾਈਨ ਮੁਕਾਬਲਾ ਜੋ ਟੈਕਸਟਾਈਲ ਮੰਤਰਾਲਾ ਦੁਆਰਾ ਮਾਈਗਵ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਇਸ ਵਿੱਚ ਭਾਗ ਲਓ ਅਤੇ ਭਾਰਤ ਟੈਕਸ 2024 ਵਿੱਚ ਆਪਣੇ ਡਿਜ਼ਾਈਨ ਨਾਲ ਉੱਘੇ VIPs ਦੇ ਹੱਥਾਂ ਦੀ ਸ਼ੋਭਾ ਵਧਾਓ।

ਥੀਮ: ਭਾਰਤ ਟੈਕਸ ਵਿੱਚ ਪਰੰਪਰਾ ਅਤੇ ਨਵੀਨਤਾ ਦੇ ਧਾਗੇ

ਇੱਕ ਅਜਿਹਾ ਡਿਜ਼ਾਈਨ ਤਿਆਰ ਕਰੋ ਜੋ ਭਾਰਤ ਟੈਕਸ 2024 ਦੀ ਭਾਵਨਾ ਨੂੰ ਦਰਸਾਉਣ ਲਈ ਪਰੰਪਰਾ ਅਤੇ ਆਧੁਨਿਕਤਾ ਨੂੰ ਪ੍ਰੇਰਿਤ ਕਰਦਾ ਹੈ; ਅਤੇ ਆਪਣੇ ਡਿਜ਼ਾਈਨ ਨੂੰ ਸਾਂਝਾ ਕਰੋ।

ਆਪਣੀ ਡਿਜ਼ਾਈਨ ਧਾਰਨਾ ਦੀ ਵਿਆਖਿਆ ਕਰਦਿਆਂ ਇੱਕ ਸੰਖੇਪ ਵਰਣਨ ਦੇ ਨਾਲ MyGov.in 'ਤੇ ਆਪਣੇ ਡਿਜ਼ਾਈਨ ਅਪਲੋਡ ਕਰੋ।

(i) ਵੱਧ ਤੋਂ ਵੱਧ ਆਕਾਰ - 8 ਇੰਚ ਉਚਾਈ ਅਤੇ 6 ਇੰਚ ਚੌੜਾਈ
(ii) ਉੱਚ ਰੈਜ਼ੋਲੂਸ਼ਨ PDF ਦੇ ਨਾਲ Jpeg ਜਾਂ Png

ਜੇਤੂ ਮਮੈਂਟੋ ਡਿਜ਼ਾਈਨ ਦੇ ਡਿਜ਼ਾਈਨਰ ਨੂੰ ਸਨਮਾਨ ਅਤੇ ਇੱਕ ਆਕਰਸ਼ਕ ਨਕਦ ਇਨਾਮ ਪ੍ਰਦਾਨ ਕੀਤਾ ਜਾਵੇਗਾ। ਜੇਤੂ ਡਿਜ਼ਾਈਨ ਨੂੰ ਭਾਰਤ ਟੈਕਸ 2024 ਦੌਰਾਨ ਚੋਣਵੇਂ ਉੱਚ-ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ

ਪੁਰਸਕਾਰ/ਇਨਾਮ

ਪਹਿਲਾ ਇਨਾਮ - 10,000/- ਰੁਪਏ
ਦੂਜਾ ਇਨਾਮ - 3,000/- ਰੁਪਏ
ਤੀਜਾ ਇਨਾਮ - 2,000/- ਰੁਪਏ

ਪ੍ਰਦਰਸ਼ਨੀ ਦੌਰਾਨ VIPs ਦੇ ਚੋਣਵੇਂ ਪੈਨਲ ਨੂੰ ਜੇਤੂ ਮਮੈਂਟੋ ਡਿਜ਼ਾਈਨ ਪੇਸ਼ ਕੀਤਾ ਜਾਵੇਗਾ।

ਇੱਥੇ ਕਲਿੱਕ ਕਰੋ to read the terms & conditions (PDF - 427 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
340
ਕੁੱਲ
0
ਪ੍ਰਵਾਨਿਤ
340
ਸਮੀਖਿਆ ਅਧੀਨ
Reset