ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਕਬਾਇਲੀ ਸੁਤੰਤਰਤਾ ਸੈਨਾਨੀਆਂ ਬਾਰੇ ਪੋਸਟਰ ਬਣਾਓ

ਕਬਾਇਲੀ ਸੁਤੰਤਰਤਾ ਸੈਨਾਨੀਆਂ ਬਾਰੇ ਪੋਸਟਰ ਬਣਾਓ
ਸ਼ੁਰੂ ਕਰਨ ਦੀ ਮਿਤੀ:
Nov 15, 2023
ਆਖਰੀ ਮਿਤੀ:
Nov 30, 2023
23:45 PM IST (GMT +5.30 Hrs)
View Result Submission Closed

ਕਬਾਇਲੀ ਮਾਮਲਿਆਂ ਦਾ ਮੰਤਰਾਲਾ, ਭਾਰਤ ਸਰਕਾਰ ਤੁਹਾਨੂੰ ਮਾਈਗਵ ਪੋਰਟਲ 'ਤੇ ਇੱਕ ਆਨਲਾਈਨ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਭਾਗ ਲੈਣ ਲਈ ਸੱਦਾ ਦਿੰਦਾ ਹੈ। ਆਓ ਆਪਣੇ ਕਬਾਇਲੀ ਆਜ਼ਾਦੀ ਘੁਲਾਟੀਆਂ ਦੀ ਬਹਾਦਰੀ, ਕੁਰਬਾਨੀ ਅਤੇ ਸਮਰਪਣ ਨੂੰ ਯਾਦ ਕਰੀਏ ...

ਕਬਾਇਲੀ ਮਾਮਲਿਆਂ ਦਾ ਮੰਤਰਾਲਾ, ਭਾਰਤ ਸਰਕਾਰ ਤੁਹਾਨੂੰ ਮਾਈਗਵ ਪੋਰਟਲ 'ਤੇ ਇੱਕ ਆਨਲਾਈਨ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਭਾਗ ਲੈਣ ਲਈ ਸੱਦਾ ਦਿੰਦਾ ਹੈ। ਆਓ ਆਪਣੇ ਕਬਾਇਲੀ ਸੁਤੰਤਰਤਾ ਸੈਨਾਨੀਆਂ ਦੀ ਬਹਾਦਰੀ, ਕੁਰਬਾਨੀ ਅਤੇ ਸਮਰਪਣ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਦੀ ਵਿਰਾਸਤ ਦਾ ਜਸ਼ਨ ਮਨਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਜ਼ਾਦੀ ਅਤੇ ਏਕਤਾ ਦੀ ਭਾਵਨਾ ਨੂੰ ਸੰਭਾਲਣ ਲਈ ਪ੍ਰੇਰਿਤ ਕਰਨ ਲਈ ਇਸ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਾਡੇ ਨਾਲ ਸ਼ਾਮਿਲ ਹੋਵੋ।

ਤਕਨੀਕੀ ਮਾਪਦੰਡ:
1. ਪ੍ਰਭਾਗੀਦਾਰਾਂ ਨੂੰ ਲਾਜ਼ਮੀ ਤੌਰ 'ਤੇ ਹੱਥ ਨਾਲ ਆਪਣੇ ਮਨਪਸੰਦ ਕਬਾਇਲੀ ਸੁਤੰਤਰਤਾ ਸੈਨਾਨੀ ਦੀ ਤਸਵੀਰ ਬਣਾਉਣੀ ਚਾਹੀਦੀ ਹੈ।
2. ਪ੍ਰਤੀ ਭਾਗੀਦਾਰ ਸਿਰਫ ਇੱਕ ਹੀ ਐਂਟਰੀ ਦੀ ਇਜਾਜ਼ਤ ਹੈ।
3. ਚਿੱਤਰ ਦਾ ਵੱਧ ਤੋਂ ਵੱਧ ਸਾਈਜ਼ 4 MB ਤੋਂ ਵੱਧ ਨਹੀਂ ਹੋਣਾ ਚਾਹੀਦਾ।
4. ਫੋਟੋ ਕੇਵਲ HD ਕੁਆਲਟੀ (JPG ਜਾਂ JPEG ਫਾਰਮੈਟ) ਵਿੱਚ ਹੋਣੀ ਚਾਹੀਦੀ ਹੈ।

ਇਨਾਮ:
ਬੱਚਿਆਂ, ਨੌਜਵਾਨਾਂ ਅਤੇ ਜਨਤਾ ਵਿੱਚ ਭਾਰਤ ਦੇ ਇਸ ਤਿਉਹਾਰ ਨੂੰ ਪ੍ਰਸਾਰਿਤ ਕਰਨ ਲਈ, ਜੇਤੂਆਂ ਨੂੰ ਤਿੰਨ ਇਨਾਮ ਵੰਡੇ ਜਾਣਗੇ, ਭਾਵ, ਪਹਿਲਾ, ਦੂਜਾ ਅਤੇ ਤੀਜਾ ਇਨਾਮ: (ਨਤੀਜੇ ਦੀ ਘੋਸ਼ਣਾ ਦੇ 3 ਮਹੀਨਿਆਂ ਦੇ ਅੰਦਰ ਪ੍ਰਾਪਤ ਕੀਤਾ ਜਾਵੇਗਾ)

ਇੱਥੇ ਕਲਿੱਕ ਕਰੋ , ਨਿਯਮ ਅਤੇ ਸ਼ਰਤਾਂ ਪੜ੍ਹਨ ਲਈ। (PDF 72.93 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
389
ਕੁੱਲ
0
ਪ੍ਰਵਾਨਿਤ
389
ਸਮੀਖਿਆ ਅਧੀਨ