ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਦੂਜਾ ਰਾਸ਼ਟਰੀ ਜਲ ਪੁਰਸਕਾਰ 2019

ਜਲ_ਪੁਰਸਕਾਰ_2019

ਜਾਣ-ਪਛਾਣ

ਜਲ ਜੀਵਨ ਦੇ ਮੁੱਖ ਤੱਤਾਂ ਵਿੱਚੋਂ ਇੱਕ ਹੈ। ਸਿੰਚਾਈ ਵਿਕਾਸ, ਸ਼ਹਿਰੀਕਰਨ ਅਤੇ ਉਦਯੋਗੀਕਰਨ ਦੀ ਤੇਜ਼ ਗਤੀ ਕਰਕੇ ਜਲ ਸਰੋਤਾਂ ਦਾ ਜਿਆਦਾ ਉਪਯੋਗ ਹੋ ਰਿਹਾ ਹੈ। ਇਸ ਬਹੁ-ਕੀਮਤੀ ਕੁਦਰਤੀ ਸੋਮੇ ਦੀ ਵਰਤੋਂ ਵਿੱਚ ਵਾਧੇ ਦੇ ਵਧਦੇ ਹੋਏ ਪ੍ਰਭਾਵ ਕਾਰਨ ਦੇਸ਼ ਦੇ ਕਈ ਖੇਤਰਾਂ ਵਿੱਚ ਪਾਣੀ ਦੀ ਘਾਟ ਪੈਦਾ ਹੋ ਗਈ ਹੈ। ਇਸ ਤੋਂ ਇਲਾਵਾ, ਜਲਵਾਯੂ ਤਬਦੀਲੀ ਦੇ ਨਤੀਜੇ ਵਜੋਂ ਦੇਸ਼ ਵਿੱਚ ਜਲ ਚੱਕਰ ਵਿੱਚ ਵੀ ਤਬਦੀਲੀ ਆਈ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਇਸ ਦੁਰਲੱਭ ਸਰੋਤ ਨੂੰ ਇਸ ਦੇ ਟਿਕਾਉ ਵਿਕਾਸ ਲਈ ਠੋਸ ਵਿਗਿਆਨਕ ਵਿਧੀ 'ਤੇ ਪ੍ਰਭਾਵਸ਼ਾਲੀ ਅਤੇ ਕੁਸ਼ਲ ਪ੍ਰਬੰਧਨ ਦੁਆਰਾ ਸੁਰੱਖਿਅਤ ਕੀਤਾ ਜਾਵੇ।

ਭੂ ਜਲ ਸੰਵਰਧਨ ਪੁਰਸਕਾਰ ਅਤੇ ਰਾਸ਼ਟਰੀ ਜਲ ਪੁਰਸਕਾਰ ਦੀ ਸ਼ੁਰੂਆਤ ਸਾਲ 2007 ਵਿੱਚ ਗੈਰ-ਸਰਕਾਰੀ ਸੰਸਥਾਵਾਂ (NGOs), ਗ੍ਰਾਮ ਪੰਚਾਇਤਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਜਲ ਉਪਭੋਗਤਾ ਐਸੋਸੀਏਸ਼ਨਾਂ, ਸੰਸਥਾਵਾਂ, ਕਾਰਪੋਰੇਟ ਸੈਕਟਰ, ਵਿਅਕਤੀਗਤ ਆਦਿ ਸਮੇਤ ਸਾਰੇ ਹਿੱਸੇਦਾਰਾਂ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਨਕਲੀ ਰੀਚਾਰਜ ਦੁਆਰਾ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਦੇ ਨਵੀਨਤਮ ਅਭਿਆਸਾਂ ਨੂੰ ਅਪਣਾਉਣ ਲਈ, ਪਾਣੀ ਦੀ ਵਰਤੋਂ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ, ਪਾਣੀ ਦੀ ਰੀਸਾਈਕਲਿੰਗ ਅਤੇ ਮੁੜ ਵਰਤੋਂ ਅਤੇ ਨਿਸ਼ਾਨੇ ਵਾਲੇ ਖੇਤਰਾਂ ਵਿੱਚ ਲੋਕਾਂ ਦੀ ਭਾਗੀਦਾਰੀ ਦੁਆਰਾ ਜਾਗਰੂਕਤਾ ਪੈਦਾ ਕਰਨ ਦੇ ਨਤੀਜੇ ਵਜੋਂ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੇ ਵਿਕਾਸ ਦੀ ਸਥਿਰਤਾ, ਹਿੱਤਧਾਰਕਾਂ ਵਿਚਕਾਰ ਲੋੜੀਂਦਾ ਸਮਰੱਥਾ ਨਿਰਮਾਣ ਆਦਿ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।

ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸਤ੍ਹਾ ਦਾ ਪਾਣੀ ਅਤੇ ਧਰਤੀ ਹੇਠਲਾ ਪਾਣੀ ਜਲ ਚੱਕਰ ਦਾ ਅਟੁੱਟ ਹਿੱਸਾ ਹਨ, ਦੇਸ਼ ਵਿੱਚ ਜਲ ਸਰੋਤ ਪ੍ਰਬੰਧਨ ਦੀ ਦਿਸ਼ਾ ਵਿੱਚ ਸੰਪੂਰਨ ਪਹੁੰਚ ਅਪਣਾਉਣ ਲਈ ਹਿੱਤਧਾਰਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰੀ ਜਲ ਪੁਰਸਕਾਰ ਸ਼ੁਰੂ ਕਰਨਾ ਕਰਨਾ ਜ਼ਰੂਰੀ ਮਹਿਸੂਸ ਕੀਤਾ ਗਿਆ ਹੈ। ਇਸ ਤਰ੍ਹਾਂ ਰਾਸ਼ਟਰੀ ਜਲ ਪੁਰਸਕਾਰ 2018 ਦਾ ਆਯੋਜਨ ਪਿਛਲੇ ਵਿੱਤੀ ਸਾਲ ਵਿੱਚ ਕੀਤਾ ਗਿਆ ਸੀ ਅਤੇ ਜੇਤੂਆਂ ਦੀ ਚੋਣ ਕੀਤੀ ਗਈ ਸੀ ਅਤੇ 25 ਫਰਵਰੀ, 2019 ਨੂੰ ਨਵੀਂ ਦਿੱਲੀ ਵਿਖੇ ਪੁਰਸਕਾਰਾਂ/ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ।

ਜਲ ਸੰਭਾਲ/ਪ੍ਰਬੰਧਨ ਲਈ ਕੰਮ ਕਰਨ ਲਈ ਜਨਤਕ ਜਾਗਰੂਕਤਾ ਪੈਦਾ ਕਰਨ ਅਤੇ ਵਧੇਰੇ ਗਿਣਤੀ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ 'ਤੇ ਨਿਰੰਤਰ ਧਿਆਨ ਕੇਂਦਰਿਤ ਕਰਨ ਦੇ ਨਾਲ, ਜਲ ਸਰੋਤ ਵਿਕਾਸ RD ਅਤੇ GR ਵਿਭਾਗ ਵੱਲੋਂ 1 ਸਤੰਬਰ, 2019 ਨੂੰ ਦੂਜਾ ਰਾਸ਼ਟਰੀ ਜਲ ਪੁਰਸਕਾਰ 2019 ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਭਰ ਵਿੱਚ ਇਸ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ/ਸੰਗਠਨਾਂ ਦੇ ਵੱਖ-ਵੱਖ ਵਰਗਾਂ ਵਿੱਚ ਵੱਧ ਤੋਂ ਵੱਧ ਸੰਭਵ ਖੇਤਰ ਨੂੰ ਕਵਰ ਕਰਨ ਦੇ ਯਤਨਾਂ ਨੂੰ ਮਾਨਤਾ ਦਿੱਤੀ ਜਾ ਸਕੇ।

ਸ਼੍ਰੇਣੀ

ਸਬੰਧਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦਾ ਜਲ ਸਰੋਤ/ਸਿੰਚਾਈ/ਖੇਤੀਬਾੜੀ ਵਿਭਾਗ ਸਬੰਧਤ ਵਿਭਾਗ ਦੇ ਸਕੱਤਰ ਵੱਲੋਂ ਸਹੀ ਢੰਗ ਨਾਲ ਤਸਦੀਕ ਕੀਤੇ ਗਏ ਐਪਲੀਕੇਸ਼ਨ ਫਾਰਮ ਨੂੰ ਅੱਗੇ ਭੇਜੇਗਾ। ਐਪਲੀਕੇਸ਼ਨ ਦੇ ਨਾਲ ਇੱਕ ਵਿਸਥਾਰ ਨੋਟ ਹੋਣਾ ਚਾਹੀਦਾ ਹੈ। ਵਿਸਤ੍ਰਿਤ ਨੋਟ ਵਿੱਚ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਖੇਤਰ ਵਿੱਚ ਕੀਤੇ ਗਏ ਕੰਮਾਂ ਦੇ ਨਾਲ-ਨਾਲ ਸਰਵੋਤਮ ਰਾਜ ਲਈ ਮੁਲਾਂਕਣ ਮਾਪਦੰਡਾਂ ਤਹਿਤ ਦੱਸੇ ਗਏ ਬਿੰਦੂਆਂ ਦੇ ਵੇਰਵਿਆਂ ਨੂੰ ਸ਼ਾਮਲ ਕੀਤਾ ਹੋਣਾ ਚਾਹੀਦਾ ਹੈ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਵਿਸਤ੍ਰਿਤ ਨੋਟ ਦੇ ਨਾਲ ਰਾਜ ਸਰਕਾਰ ਦੁਆਰਾ ਉਤਸ਼ਾਹਿਤ ਕੀਤੇ ਅਭਿਆਸਾਂ ਜਾਂ ਉਹਨਾਂ ਦੁਆਰਾ ਜਲ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਦੇ ਵੀਡੀਓ ਵਾਲੇ ਇੱਕ ਵੈੱਬ ਲਿੰਕ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਪਿੰਡ ਦੀ ਪੰਚਾਇਤ ਜ਼ਿਲ੍ਹਾ ਕਲੈਕਟਰ / ਜ਼ਿਲ੍ਹਾ ਮੈਜਿਸਟਰੇਟ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੀਆਂ ਐਪਲੀਕੇਸ਼ਨਾਂ ਨੂੰ ਅੱਗੇ ਭੇਜੇਗੀ। ਐਪਲੀਕੇਸ਼ਨ ਦੇ ਨਾਲ ਇੱਕ ਵਿਸਥਾਰ ਨੋਟ ਹੋਣਾ ਚਾਹੀਦਾ ਹੈ। ਵਿਸਤ੍ਰਿਤ ਨੋਟ ਵਿੱਚ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਖੇਤਰ ਵਿੱਚ ਕੀਤੇ ਗਏ ਕੰਮਾਂ ਦੇ ਨਾਲ-ਨਾਲ ਸ਼੍ਰੇਣੀ ਲਈ ਮੁਲਾਂਕਣ ਮਾਪਦੰਡਾਂ ਦੇ ਤਹਿਤ ਦੱਸੇ ਗਏ ਬਿੰਦੂਆਂ ਦੇ ਵੇਰਵਿਆਂ ਨੂੰ ਸ਼ਾਮਲ ਕੀਤਾ ਹੋਣਾ ਚਾਹੀਦਾ ਹੈ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਵਿਸਤ੍ਰਿਤ ਨੋਟ ਦੇ ਨਾਲ ਜਲ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਉਹਨਾਂ ਦੁਆਰਾ ਕੀਤੇ ਗਏ ਅਭਿਆਸਾਂ ਜਾਂ ਕੰਮਾਂ ਦੇ ਵੀਡੀਓ ਵਾਲੇ ਇੱਕ ਵੈੱਬ ਲਿੰਕ ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਸ਼ਹਿਰੀ ਸਥਾਨਕ ਸੰਸਥਾ ਜ਼ਿਲ੍ਹਾ ਕਲੈਕਟਰ/ਜ਼ਿਲ੍ਹਾ ਮੈਜਿਸਟਰੇਟ/ਸੰਸਥਾ ਦੇ ਮੁਖੀ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੀਆਂ ਐਪਲੀਕੇਸ਼ਨਾਂ ਨੂੰ ਅੱਗੇ ਭੇਜੇਗੀ। ਐਪਲੀਕੇਸ਼ਨ ਦੇ ਨਾਲ ਇੱਕ ਵਿਸਥਾਰ ਨੋਟ ਹੋਣਾ ਚਾਹੀਦਾ ਹੈ। ਵਿਸਤ੍ਰਿਤ ਨੋਟ ਵਿੱਚ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਖੇਤਰ ਵਿੱਚ ਕੀਤੇ ਗਏ ਕੰਮਾਂ ਦੇ ਨਾਲ-ਨਾਲ ਸ਼੍ਰੇਣੀ ਲਈ ਮੁਲਾਂਕਣ ਮਾਪਦੰਡਾਂ ਦੇ ਤਹਿਤ ਦੱਸੇ ਗਏ ਬਿੰਦੂਆਂ ਦੇ ਵੇਰਵਿਆਂ ਨੂੰ ਸ਼ਾਮਲ ਕੀਤਾ ਹੋਣਾ ਚਾਹੀਦਾ ਹੈ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਵਿਸਤ੍ਰਿਤ ਨੋਟ ਦੇ ਨਾਲ ਜਲ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਉਹਨਾਂ ਦੁਆਰਾ ਕੀਤੇ ਗਏ ਅਭਿਆਸਾਂ ਜਾਂ ਕੰਮਾਂ ਦੇ ਵੀਡੀਓ ਵਾਲੇ ਇੱਕ ਵੈੱਬ ਲਿੰਕ ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਵਿਅਕਤੀਗਤ ਮਾਮਲੇ ਦੇ ਵਿੱਚ, ਸਵੈ-ਪ੍ਰਮਾਣਿਤ ਐਪਲੀਕੇਸ਼ਨ ਫਾਰਮ ਨੂੰ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ। ਸੰਗਠਨਾਂ/ਸੰਸਥਾਵਾਂ ਦੇ ਮਾਮਲੇ ਵਿੱਚ, ਐਪਲੀਕੇਸ਼ਨ ਨੂੰ ਸੰਸਥਾ ਦੇ ਮੁਖੀ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤਾ ਜਾਵੇਗਾ। ਵਿਸਤ੍ਰਿਤ ਨੋਟ ਦੇ ਨਾਲ ਜਲ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਇਸ ਦੇ ਉਪਯੋਗ ਆਦਿ ਦੇ ਵੀਡੀਓ ਵਾਲੇ ਇੱਕ ਵੈੱਬ ਲਿੰਕ ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਵਿਅਕਤੀਗਤ ਦੇ ਮਾਮਲੇ ਵਿੱਚ, ਸਵੈ-ਪ੍ਰਮਾਣਿਤ ਐਪਲੀਕੇਸ਼ਨ ਫਾਰਮ ਨੂੰ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਸੰਗਠਨਾਂ/ਸੰਸਥਾਵਾਂ ਦੇ ਮਾਮਲੇ ਵਿੱਚ, ਐਪਲੀਕੇਸ਼ਨ ਨੂੰ ਸੰਸਥਾ ਦੇ ਮੁਖੀ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤਾ ਜਾਵੇਗਾ। ਵਿਸਤ੍ਰਿਤ ਨੋਟ ਦੇ ਨਾਲ ਜਲ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਸਿੱਖਿਆਦਾਇਕ/ਜਨਤਕ ਜਾਗਰੂਕਤਾ ਦੇ ਯਤਨਾਂ ਆਦਿ ਦੇ ਵੀਡੀਓ ਵਾਲੇ ਇੱਕ ਵੈੱਬ ਲਿੰਕ ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਅੱਗੇ ਭੇਜੀ ਜਾਣ ਵਾਲੀ ਐਪਲੀਕੇਸ਼ਨ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਵਿਸਤ੍ਰਿਤ ਨੋਟ ਦੇ ਨਾਲ ਜਲ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਟੀਵੀ ਸ਼ੋਅ ਦੇ ਕੁਝ ਐਪੀਸੋਡਾਂ ਦੇ ਵੀਡੀਓ ਵਾਲੇ ਇੱਕ ਵੈੱਬ ਲਿੰਕ ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਅੱਗੇ ਭੇਜੀ ਜਾਣ ਵਾਲੀ ਐਪਲੀਕੇਸ਼ਨ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਐਪਲੀਕੇਸ਼ਨ ਦੇ ਨਾਲ, ਜਲ ਸੰਭਾਲ ਅਤੇ ਪ੍ਰਬੰਧਨ ਦੇ ਵਿਸ਼ੇ 'ਤੇ ਪਿਛਲੇ 6 ਮਹੀਨਿਆਂ ਵਿੱਚ ਪ੍ਰਕਾਸ਼ਿਤ ਖਬਰਾਂ ਦੀਆਂ ਆਈਟਮਾਂ ਦੇ ਵੀਡੀਓ/ਸੰਪਾਦਕੀ ਦੇ ਸਨੈਪਸ਼ਾਟ ਵਾਲੇ ਵੈੱਬ ਲਿੰਕ(ਸ) ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਪ੍ਰਿੰਸੀਪਲ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੇ ਗਏ ਐਪਲੀਕੇਸ਼ਨ ਫਾਰਮ ਨੂੰ ਜਮ੍ਹਾਂ ਕਰਵਾਇਆ ਜਾਵੇਗਾ। ਇਸ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਐਪਲੀਕੇਸ਼ਨ ਦੇ ਨਾਲ, ਸਕੂਲ ਵਿੱਚ ਜਲ ਸੰਭਾਲ ਅਤੇ ਪ੍ਰਬੰਧਨ 'ਤੇ ਕਰਵਾਏ ਗਏ ਮੁਕਾਬਲਿਆਂ ਦੇ ਵੀਡੀਓ ਵਾਲੇ ਵੈੱਬ ਲਿੰਕ(ਸ) ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (RWA) ਦੇ ਪ੍ਰਧਾਨ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੇ ਗਏ ਐਪਲੀਕੇਸ਼ਨ ਫਾਰਮ ਨੂੰ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ। ਇਸ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਹ ਜ਼ਰੂਰੀ ਹੈ ਕਿ ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਐਪਲੀਕੇਸ਼ਨ ਦੇ ਨਾਲ, RWA ਦੁਆਰਾ ਜਲ ਸੰਭਾਲ ਅਤੇ ਪ੍ਰਬੰਧਨ 'ਤੇ ਵੱਖ-ਵੱਖ ਯਤਨਾਂ ਦੇ ਵੀਡੀਓ ਵਾਲੇ ਵੈੱਬ ਲਿੰਕ(ਸ) ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਉਦਯੋਗ ਦੇ ਮੁਖੀ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੇ ਗਏ ਐਪਲੀਕੇਸ਼ਨ ਫਾਰਮ ਨੂੰ ਜਮ੍ਹਾਂ ਕਰਵਾਇਆ ਜਾਵੇਗਾ। ਇਸ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਐਪਲੀਕੇਸ਼ਨ ਦੇ ਨਾਲ, ਉਦਯੋਗ ਦੁਆਰਾ ਜਲ ਸੰਭਾਲ ਅਤੇ ਪ੍ਰਬੰਧਨ 'ਤੇ ਵੱਖ-ਵੱਖ ਯਤਨਾਂ ਦੇ ਵੀਡੀਓ ਵਾਲੇ ਵੈੱਬ ਲਿੰਕ(ਸ) ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਜਲ ਰੈਗੂਲੇਟਰੀ ਅਥਾਰਟੀ ਸਬੰਧਤ ਵਿਭਾਗ ਦੇ ਮੁੱਖੀ/ਸਕੱਤਰ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੀਆ ਗਈਆਂ ਐਪਲੀਕੇਸ਼ਨਾਂ ਨੂੰ ਅੱਗੇ ਭੇਜੇਗਾ। ਇਸ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਵਿਸਤ੍ਰਿਤ ਨੋਟ ਦੇ ਨਾਲ ਜਲ ਰੈਗੂਲੇਟਰੀ ਅਥਾਰਟੀ ਦੁਆਰਾ ਉਤਸ਼ਾਹਿਤ ਕੀਤੇ ਅਭਿਆਸਾਂ ਜਾਂ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਉਹਨਾਂ ਦੁਆਰਾ ਕੀਤੇ ਗਏ ਕੰਮਾਂ ਦੇ ਵੀਡੀਓ ਵਾਲੇ ਇੱਕ ਵੈੱਬ ਲਿੰਕ ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਅੱਗੇ ਭੇਜੀ ਜਾਣ ਵਾਲੀ ਅਰਜ਼ੀ ਵਿੱਚ ਸ਼੍ਰੇਣੀ ਦੇ ਵੇਰਵੇ ਸ਼ਾਮਲ ਹੋਣਗੇ। ਵਿਸਤ੍ਰਿਤ ਨੋਟ ਦੇ ਨਾਲ, ਉਮੀਦਵਾਰ ਫੋਟੋਆਂ ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਅੱਪਲੋਡ ਕਰ ਸਕਦਾ ਹੈ।

ਸੰਸਥਾ ਦੇ ਮੁਖੀ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੇ ਗਏ ਐਪਲੀਕੇਸ਼ਨ ਫਾਰਮ ਨੂੰ ਜਮ੍ਹਾਂ ਕਰਵਾਇਆ ਜਾਵੇਗਾ। ਇਸ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਐਪਲੀਕੇਸ਼ਨ ਦੇ ਨਾਲ, ਸੰਸਥਾ ਦੁਆਰਾ ਜਲ ਸੰਭਾਲ ਅਤੇ ਪ੍ਰਬੰਧਨ 'ਤੇ ਮੁਕਾਬਲਿਆਂ/ਪ੍ਰੋਗਰਾਮਾਂ/ਹੋਰ ਯਤਨਾਂ ਦੇ ਵੀਡੀਓ ਵਾਲੇ ਵੈੱਬ ਲਿੰਕ(ਸ) ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਜਲ ਉਪਭੋਗਤਾ ਸੰਸਥਾ ਵਿਭਾਗ ਦੇ ਮੁੱਖੀ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੀਆ ਗਈਆਂ ਐਪਲੀਕੇਸ਼ਨਾਂ ਨੂੰ ਅੱਗੇ ਭੇਜੇਗਾ। ਐਪਲੀਕੇਸ਼ਨ ਦੇ ਨਾਲ ਇੱਕ ਵਿਸਥਾਰ ਨੋਟ ਹੋਣਾ ਚਾਹੀਦਾ ਹੈ। ਇਸ ਵਿੱਚ ਸ਼੍ਰੇਣੀ ਲਈ ਮਾਪਦੰਡਾਂ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਵਿਸਤ੍ਰਿਤ ਨੋਟ ਦੇ ਨਾਲ ਜਲ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਉਹਨਾਂ ਦੁਆਰਾ ਕੀਤੇ ਗਏ ਅਭਿਆਸਾਂ ਜਾਂ ਕੰਮਾਂ ਦੇ ਵੀਡੀਓ ਵਾਲੇ ਇੱਕ ਵੈੱਬ ਲਿੰਕ ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਉਦਯੋਗ, ਉਦਯੋਗ ਦੇ ਮੁਖੀ ਦੁਆਰਾ ਸਹੀ ਢੰਗ ਨਾਲ ਤਸਦੀਕ ਕੀਤੀਆ ਗਈਆਂ ਐਪਲੀਕੇਸ਼ਨਾਂ ਨੂੰ ਅੱਗੇ ਭੇਜੇਗਾ। ਇਸ ਵਿੱਚ ਲਗਭਗ 6 ਸਲਾਈਡਾਂ ਦੀ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਹੋਵੇਗੀ ਜੋ ਕੀਤੇ ਗਏ ਕੰਮ ਦੇ ਵੇਰਵਿਆਂ ਨੂੰ ਕਵਰ ਕਰਦੀ ਹੈ। ਇਸ ਪੇਸ਼ਕਾਰੀ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤਾ ਜਾਵੇਗਾ। ਵਿਸਤ੍ਰਿਤ ਨੋਟ ਦੇ ਨਾਲ ਜਲ ਰੈਗੂਲੇਟਰੀ ਅਥਾਰਟੀ ਦੁਆਰਾ ਪ੍ਰਮੋਟ ਕੀਤੇ ਅਭਿਆਸਾਂ ਜਾਂ ਜਲ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਉਹਨਾਂ ਦੁਆਰਾ ਕੀਤੇ ਗਏ ਅਭਿਆਸਾਂ ਜਾਂ ਕੰਮਾਂ ਦੇ ਵੀਡੀਓ ਵਾਲੇ ਇੱਕ ਵੈੱਬ ਲਿੰਕ ਨੂੰ ਸਬਮਿਟ ਟਾਸਕ ਸੈਕਸ਼ਨ ਵਿੱਚ ਪ੍ਰਦਾਨ ਕੀਤਾ ਜਾ ਸਕਦਾ ਹੈ।

ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ

  • ਮਾਈਗਵ ਦੁਆਰਾ ਦਿੱਤੇ ਲਿੰਕ 'ਤੇ ਐਪਲੀਕੇਸ਼ਨਾਂ ਜਮ੍ਹਾਂ ਕੀਤੀਆਂ ਜਾਣਗੀਆਂ https://mygov.in/task/2nd-national-water-awards
  • ਕਿਸੇ ਵੀ ਐਂਟਰੀ ਨੂੰ ਜਮ੍ਹਾਂ ਕਰਨ ਲਈ ਉਮੀਦਵਾਰਾਂ ਨੂੰ ਮਾਈਗਵ 'ਤੇ ਰਜਿਸਟ੍ਰੇਸ਼ਨ ਦੀ ਲੋੜ ਹੁੰਦੀ ਹੈ
  • ਉਮੀਦਵਾਰ ਸਬੰਧਤ ਸ਼੍ਰੇਣੀ ਲਈ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨਗੇ
  • ਸਹੀ ਢੰਗ ਨਾਲ ਭਰੇ ਗਏ ਅਤੇ ਦਸਤਖਤ ਕੀਤੀ ਗਈ ਐਪਲੀਕੇਸ਼ਨ ਮਾਈਗਵ 'ਤੇ ਅਪਲੋਡ ਕੀਤੀ ਜਾਵੇਗੀ
  • ਉਮੀਦਵਾਰ ਸਬਮਿਟ ਟਾਸਕ ਟੈਕਸਟ ਬਾਕਸ ਵਿੱਚ ਵੀਡੀਓ (ਜੇ ਕੋਈ ਹੈ) ਦਾ ਲਿੰਕ ਪ੍ਰਦਾਨ ਕਰ ਸਕਦੇ ਹਨ
ਜਲ-ਪੁਰਸਕਾਰ-ਲੌਗਇਨ