ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਊਰਜਾ ਸੰਭਾਲ

ਬੈਨਰ

ਊਰਜਾ ਕੁਸ਼ਲਤਾ ਬਿਊਰੋ (BEE) ਬਾਰੇ

ਊਰਜਾ ਕੁਸ਼ਲਤਾ ਬਿਊਰੋ ਭਾਰਤ ਸਰਕਾਰ ਦੀ ਇੱਕ ਏਜੰਸੀ ਹੈ, ਜੋ ਬਿਜਲੀ ਮੰਤਰਾਲੇ ਦੇ ਅਧੀਨ ਹੈ, ਜੋ ਕਿ ਦੇਸ਼ ਦੇ 2001 ਦੇ ਊਰਜਾ ਸੰਭਾਲ ਐਕਟ ਦੀਆਂ ਧਾਰਾਵਾਂ ਤਹਿਤ ਮਾਰਚ 2002 ਵਿੱਚ ਸਥਾਪਿਤ ਕੀਤੀ ਗਈ ਸੀ। ਏਜੰਸੀ ਦਾ ਕੰਮ ਇਸ ਦਾ ਸਮਰਥਨ ਕਰਨ ਲਈ ਪ੍ਰੋਗਰਾਮ ਵਿਕਸਿਤ ਕਰਕੇ ਭਾਰਤ ਵਿੱਚ ਊਰਜਾ ਦੀ ਕੁਸ਼ਲ ਵਰਤੋਂ ਨੂੰ ਉਤਸ਼ਾਹਤ ਕਰਨਾ ਹੈ।

ਊਰਜਾ ਕੁਸ਼ਲਤਾ ਬਿਊਰੋ ਦਾ ਉਦੇਸ਼ ਊਰਜਾ ਕੁਸ਼ਲਤਾ ਸੇਵਾਵਾਂ ਨੂੰ ਸੰਸਥਾਗਤ ਬਣਾਉਣਾ, ਦੇਸ਼ ਵਿੱਚ ਡਿਲੀਵਰੀ ਪ੍ਰਣਾਲੀ ਨੂੰ ਸਮਰੱਥ ਬਣਾਉਣਾ ਅਤੇ ਦੇਸ਼ ਦੇ ਸਾਰੇ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਨੂੰ ਅਗਵਾਈ ਪ੍ਰਦਾਨ ਕਰਨਾ ਹੈ। ਇਸ ਦਾ ਮੁੱਖ ਉਦੇਸ਼ ਅਰਥਵਿਵਸਥਾ ਵਿੱਚ ਊਰਜਾ ਦੀ ਤੀਬਰਤਾ ਨੂੰ ਘਟਾਉਣਾ ਹੈ।

ਗਤੀਵਿਧੀਆਂ

ਗਤੀਵਿਧੀਆਂ
ਊਰਜਾ ਸੰਭਾਲ ਸੰਕਲਪ
ਗਤੀਵਿਧੀਆਂ
ਊਰਜਾ ਸੰਭਾਲ ਕੁਇਜ਼
ਗਤੀਵਿਧੀਆਂ
ਊਰਜਾ ਸੰਭਾਲ ਦੇ ਨਵੀਨਤਾਕਾਰੀ ਤਰੀਕਿਆਂ ਨੂੰ ਉਜਾਗਰ ਕਰਨ ਵਾਲੀ ਇੱਕ ਰੀਲ/ਵੀਡੀਓ ਸਾਂਝੀ ਕਰੋ
ਗਤੀਵਿਧੀਆਂ
ਊਰਜਾ ਸੰਭਾਲ ਬਾਰੇ ਪੋਸਟਰ ਮੇਕਿੰਗ ਮੁਕਾਬਲਾ
ਗਤੀਵਿਧੀਆਂ
ਊਰਜਾ ਸੰਭਾਲ 'ਤੇ ਇੱਕ ਪ੍ਰੇਰਣਾਦਾਇਕ ਜਿੰਗਲ ਦੀ ਰਚਨਾ ਕਰੋ
ਗਤੀਵਿਧੀਆਂ
ਊਰਜਾ ਸੰਭਾਲ ਪ੍ਰੋਗਰਾਮ 'ਤੇ ਡੂਡਲ ਬਣਾਓ
ਗਤੀਵਿਧੀਆਂ
ਰਾਸ਼ਟਰੀ ਊਰਜਾ ਸੰਭਾਲ ਪ੍ਰੋਗਰਾਮ ਲਈ ਇੱਕ ਮਾਸਕਟ ਡਿਜ਼ਾਈਨ ਕਰੋ
ਗਤੀਵਿਧੀਆਂ
ਊਰਜਾ ਸੰਭਾਲ 'ਤੇ ਕਵਿਤਾ ਲਿਖਣ ਮੁਕਾਬਲਾ
ਗਤੀਵਿਧੀਆਂ
ਸਾਡੇ ਰੋਜ਼ਾਨਾ ਨੇਮ ਵਿੱਚ ਊਰਜਾ ਬੱਚਤ ਦੇ ਅਭਿਆਸਾਂ ਨੂੰ ਸ਼ਾਮਲ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕਰੋ
ਗਤੀਵਿਧੀਆਂ
AC ਦੀ ਸਰਵਉੱਤਮ ਤਾਪਮਾਨ ਸੈਟਿੰਗਾਂ ਰਾਹੀਂ ਸਪੇਸ ਕੂਲਿੰਗ 'ਤੇ ਸਰਵੇ
ਲੋਗੋ

ਆਪਣੇ ਫਿੱਟਨੈਸ ਲੈਵਲ ਸਕੋਰ ਦੀ ਜਾਂਚ ਕਰੋ, ਆਪਣੇ ਕਦਮਾਂ ਨੂੰ ਟਰੈਕ ਕਰੋ। ਆਪਣੀ ਨੀਂਦ ਨੂੰ ਟਰੈਕ ਕਰੋ, ਆਪਣੇ ਕੈਲੋਰੀ
ਸੇਵਨ (ਖਪਤ) ਨੂੰ ਟਰੈਕ ਕਰੋ, ਫਿੱਟ ਇੰਡੀਆ ਈਵੈਂਟਸ ਦਾ ਹਿੱਸਾ ਬਣੋ, ਉਮਰ ਅਨੁਸਾਰ ਫਿੱਟਨੈਸ ਲੈਵਲ ਦੇ ਵਜੋਂ ਕਸਟਮਾਈਜ਼ਡ ਡਾਈਟ ਪਲਾਨ ਪ੍ਰਾਪਤ ਕਰੋ

google play