ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

#PoshanMaah2020

ਬੈਨਰ
ਕੁੱਲ ਗਤੀਵਿਧੀਆਂ
ਬਾਲਗ ਮਾਦਾ
ਬਾਲਗ ਨਰ
ਬਾਲ ਮਾਦਾ
ਬਾਲ ਨਰ

 

ਸ਼ਾਮਲ ਹੋਵੋ

ਮੀਡੀਆ ਗੈਲਰੀ

 

ਪਿਛੋਕੜ

ਭਾਰਤ ਸਰਕਾਰ ਨੇ ਪੋਸ਼ਣ ਨੂੰ ਰਾਸ਼ਟਰੀ ਵਿਕਾਸ ਏਜੰਡੇ ਦੇ ਕੇਂਦਰ ਵਿੱਚ ਲਿਆਉਣ ਲਈ, ਇੱਕ ਬਹੁ-ਮੰਤਰਾਲਾ ਅਭਿਵਿਅਕਤੀ ਮਿਸ਼ਨ ਪੋਸ਼ਣ ਅਭਿਆਨ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਇੱਕ ਟੀਚਾਗਤ ਪਹੁੰਚ ਵਿੱਚ ਕੁਪੋਸ਼ਣ ਨੂੰ ਦੂਰ ਕਰਨਾ ਹੈ।

ਪੋਸ਼ਣ ਮਾਹ ਬਾਰੇ ਜਾਣਕਾਰੀ

ਭਾਈਚਾਰਕ ਲਾਮਬੰਦੀ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹਰ ਸਾਲ ਸਤੰਬਰ ਮਹੀਨੇ ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਪੋਸ਼ਣ ਮਾਹ ਵਜੋਂ ਮਨਾਇਆ ਜਾਂਦਾ ਹੈ।