ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਆਯੁਰਵੈਦ ਦੀ ਵਰਤੋਂ 'ਤੇ ਕਾਮਿਕ ਸਟੋਰੀ

ਆਯੁਰਵੈਦ ਦੀ ਵਰਤੋਂ 'ਤੇ ਕਾਮਿਕ ਸਟੋਰੀ
ਸ਼ੁਰੂ ਕਰਨ ਦੀ ਮਿਤੀ:
Oct 06, 2022
ਆਖਰੀ ਮਿਤੀ:
Oct 23, 2022
23:45 PM IST (GMT +5.30 Hrs)
View Result ਸਬਮਿਸ਼ਨ ਬੰਦ

ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ, ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਅਧੀਨ ਰਾਸ਼ਟਰੀ ਆਯੁਰਵੇਦ ਦਿਵਸ 2022 ਨੂੰ ਥੀਮ ਹਰ ਦਿਨ ਹਰ ਘਰ ਆਯੁਰਵੇਦ ਨਾਲ ਮਨਾ ਰਿਹਾ ਹੈ। ...

ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ, ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਅਧੀਨਰਾਸ਼ਟਰੀ ਆਯੁਰਵੇਦ ਦਿਵਸ 2022 ਨੂੰ ਥੀਮ ਹਰ ਦਿਨ ਹਰ ਘਰ ਆਯੁਰਵੇਦ ਨਾਲ ਮਨਾ ਰਿਹਾ ਹੈ।

ਆਲ ਇੰਡੀਆ ਇੰਸਟੀਚਿਊਟ ਰਚਨਾਤਮਕ ਲੇਖਣ ਰਾਹੀਂ ਆਯੁਰਵੇਦ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਾਈਗਵ ਪਲੇਟਫਾਰਮ 'ਤੇ ਕਾਮਿਕ ਸਟੋਰੀ ਮੁਕਾਬਲਾ ਆਯੋਜਿਤ ਕਰ ਰਿਹਾ ਹੈ। ਇਸ ਕਾਮਿਕ ਸਟੋਰੀ ਮੁਕਾਬਲੇ ਦਾ ਵਿਸ਼ਾ ਅਯੁਰਵੇਦ ਦੀ ਵਰਤੋਂ 'ਤੇ ਕਾਮਿਕ ਸਟੋਰੀ ਹੈ।

ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ - 23 ਅਕਤੂਬਰ, 2022

ਕਲਿੱਕ ਕਰੋ ਇੱਥੇ ਨਿਯਮ ਅਤੇ ਸ਼ਰਤਾਂ ਲਈ - PDF (68.7 KB)

SUBMISSIONS UNDER THIS TASK
403
Total
0
Approved
403
Under Review
Reset