ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਦਿਨ 20 - ਸ਼ਹਿਰਾਂ ਅਤੇ ਜਲ ਸਰੋਤਾਂ ਦੀ ਸਫਾਈ ਮੁਹਿੰਮਾਂ ਵਿੱਚ ਭਾਗ ਲੈਣਾ ਅਤੇ ਸ਼ਮੂਲੀਅਤ ਨੂੰ ਲਾਮਬੰਦ ਕਰਨਾ

ਸ਼ਹਿਰਾਂ ਅਤੇ ਜਲ ਸਰੋਤਾਂ ਦੀ ਸਫਾਈ ਮੁਹਿੰਮਾਂ ਵਿੱਚ ਭਾਗ ਲੈਣਾ ਅਤੇ ਸ਼ਮੂਲੀਅਤ ਨੂੰ ਲਾਮਬੰਦ ਕਰਨਾ
ਸ਼ੁਰੂ ਕਰਨ ਦੀ ਮਿਤੀ:
Oct 31, 2022
ਆਖਰੀ ਮਿਤੀ:
Nov 20, 2022
23:45 PM IST (GMT +5.30 Hrs)
ਸਬਮਿਸ਼ਨ ਬੰਦ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 1 ਨਵੰਬਰ 2021 ਨੂੰ ਗਲਾਸਗੋ ਵਿੱਚ COP26 ਵਿੱਚ ਵਾਤਾਵਰਣ ਲਈ ਜੀਵਨਸ਼ੈਲੀ (LiFE) ਦੀ ਧਾਰਨਾ ਪੇਸ਼ ਕੀਤੀ ਸੀ, ਜਿਸ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ...

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 1 ਨਵੰਬਰ 2021 ਨੂੰ ਗਲਾਸਗੋ ਵਿੱਚ COP26 ਵਿੱਚ ਵਾਤਾਵਰਣ ਲਈ ਜੀਵਨਸ਼ੈਲੀ (LiFE) ਦੀ ਧਾਰਨਾ ਪੇਸ਼ ਕੀਤੀ ਸੀ, ਜਿਸ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਸੀ ਕਿ ਉਹ LiFE ਨੂੰ ਵਾਤਾਵਰਣ ਦੀ ਰੱਖਿਆ ਕਰਨ ਲਈ ਸਾਧਨਾਂ ਦੀ ਵਰਤੋਂ ਫਜ਼ੂਲ ਅਤੇ ਨਾਸਮਝ ਖਪਤ ਦੀ ਬਜਾਏ, ਸੁਚੇਤ ਅਤੇ ਸੋਚ ਸਮਝ ਕੇ ਕਰਨ ਤੇ ਇਸਨੂੰ ਇੱਕ ਵਿਸ਼ਵ-ਵਿਆਪੀ ਲਹਿਰ ਬਣਾਉਣ। LiFE ਦੇ ਹਿੱਸੇ ਵਜੋਂ, ਹਰ ਇੱਕ ਨੂੰ ਅਜਿਹੀ ਜ਼ਿੰਦਗੀ ਜਿਉਣ ਦੀ ਜ਼ਿੰਮੇਵਾਰੀ ਹੈ ਜੋ ਧਰਤੀ ਨੂੰ ਰੱਖਿਅਤ ਅਤੇ ਸੁਰੱਖਿਅਤ ਕਰਨ ਦੇ ਅਨੁਕੂਲ ਹੋਵੇ। ਜੋ ਲੋਕ ਧਰਤੀ ਦੇ ਨਾਲ ਇਕਸੁਰਤਾ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਪ੍ਰੋ ਪਲੈਨੇਟ ਪੀਪਲ ਵਜੋਂ ਮਾਨਤਾ ਦਿੱਤੀ ਜਾਂਦੀ ਹੈ।

ਦਿਨ 20 ਦੀ ਕਾਰਵਾਈ: ਸ਼ਹਿਰਾਂ ਅਤੇ ਜਲ ਸ੍ਰੋਤਾਂ ਦੀ ਸਫਾਈ ਮੁਹਿੰਮਾਂ ਵਿੱਚ ਹਿੱਸਾ ਲੈਣਾ ਅਤੇ ਭਾਗੀਦਾਰਾਂ ਨੂੰ ਲਾਮਬੰਦ ਕਰਨਾ

Do you know?
1. In the first 10 days of Clean India drive, 30 lakh kg waste was collected.
2. World Cleanup Day on 21 September 2019 united more than 21.2 million people in 180 countries.

ਨਾਗਰਿਕਾਂ ਨੂੰ ਹਰੇਕ ਕਾਰਵਾਈ ਕਰਦੇ ਸਮੇਂ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

ਜਮ੍ਹਾਂ ਕਰਨ ਦੀ ਆਖਰੀ ਮਿਤੀ 20 ਨਵੰਬਰ 2022

ਇੱਥੇ ਕਲਿੱਕ ਕਰੋ to Terms and Condition [PDF 124KB]

SUBMISSIONS UNDER THIS TASK
295
Total
0
Approved
295
Under Review