ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਹਰ ਦਿਨ ਹਰ ਘਰ ਆਯੁਰਵੇਦ ਦੀ ਥੀਮ 'ਤੇ ਇੱਕ ਪੋਸਟਰ ਡਿਜ਼ਾਈਨ ਕਰੋ

ਹਰ ਦਿਨ ਹਰ ਘਰ ਆਯੁਰਵੇਦ ਦੀ ਥੀਮ 'ਤੇ ਇੱਕ ਪੋਸਟਰ ਡਿਜ਼ਾਈਨ ਕਰੋ
ਸ਼ੁਰੂ ਕਰਨ ਦੀ ਮਿਤੀ:
Oct 06, 2022
ਆਖਰੀ ਮਿਤੀ:
Oct 23, 2022
23:45 PM IST (GMT +5.30 Hrs)
View Result ਸਬਮਿਸ਼ਨ ਬੰਦ

ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ, ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਅਧੀਨ ਰਾਸ਼ਟਰੀ ਆਯੁਰਵੇਦ ਦਿਵਸ 2022 ਨੂੰ ਥੀਮ ਹਰ ਦਿਨ ਹਰ ਘਰ ਆਯੁਰਵੇਦ ਨਾਲ ਮਨਾ ਰਿਹਾ ਹੈ। ...

ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ, ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਅਧੀਨਰਾਸ਼ਟਰੀ ਆਯੁਰਵੇਦ ਦਿਵਸ 2022 ਨੂੰ ਥੀਮ ਹਰ ਦਿਨ ਹਰ ਘਰ ਆਯੁਰਵੇਦ ਨਾਲ ਮਨਾ ਰਿਹਾ ਹੈ।

ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਘਰੇਲੂ ਪੱਧਰ 'ਤੇ ਆਯੁਰਵੇਦ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਾਈਗਵ ਰਾਹੀਂ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ। ਪੋਸਟਰ ਦਾ ਵਿਸ਼ਾ ਹਰ ਦਿਨ ਹਰ ਘਰ ਆਯੁਰਵੇਦ ਹੈ।

ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ - 23 ਅਕਤੂਬਰ 2022

ਕਲਿੱਕ ਕਰੋ ਇੱਥੇ ਨਿਯਮ ਅਤੇ ਸ਼ਰਤਾਂ ਲਈ PDF (121 KB)

SUBMISSIONS UNDER THIS TASK
535
Total
0
Approved
535
Under Review
Reset