ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਆਪਣੇ ਮੇਲੇ ਨਾਲ ਜੁੜੇ ਪਲ ਸਾਂਝੇ ਕਰੋ

ਆਪਣੇ ਮੇਲੇ ਨਾਲ ਜੁੜੇ ਪਲ ਸਾਂਝੇ ਕਰੋ
ਸ਼ੁਰੂ ਕਰਨ ਦੀ ਮਿਤੀ:
Oct 07, 2022
ਆਖਰੀ ਮਿਤੀ:
Mar 31, 2023
23:45 PM IST (GMT +5.30 Hrs)
View Result Submission Closed

ਸੱਭਿਆਚਾਰਕ ਮੰਤਰਾਲੇ ਵੱਲੋਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਤਹਿਤ ਦੇਸ਼ ਭਰ ਵਿੱਚ ਤਿਉਹਾਰਾਂ ਅਤੇ ਮੇਲਿਆਂ ਨੂੰ ਪ੍ਰਸਿੱਧ ਕਰਨ ਲਈ ਮੇਲਾ ਮੋਮੈਂਟਸ ਫੋਟੋਗ੍ਰਾਫੀ ਮੁਕਾਬਲੇ ਦੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ …

“Mela Moments Photography Contest" is an initiative by the ਸਭਿਆਚਾਰ ਮੰਤਰਾਲਾ, under the aegis of ‘Azadi ka Amrit Mahotsav’ to work towards popularizing festivals and melas across the country. Announced by the Hon’ble Prime Minister, Shri Narendra Modi, during his Mann Ki Baat, the campaign aims to uplift the spirit of the festive season through visiting and clicking pictures of the festivals and melas.

ਸਾਡੇ ਦੇਸ਼ ਦੇ ਮੇਲੇ ਅਤੇ ਤਿਉਹਾਰ ਇੱਕ ਅਦੁੱਤੀ ਸੱਭਿਆਚਾਰਕ ਮਾਮਲੇ ਇੱਕ ਅਜਿਹਾ ਸੂਤਰ ਹਨ - ਜੋ ਵਿਭਿੰਨ ਭਾਰਤ ਨੂੰ ਜੋੜਦਾ ਹੈ। ਪੂਰੇ ਦੇਸ਼ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਰਵਾਇਤੀ ਮੇਲਿਆਂ ਨੂੰ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ। ਇਹ ਮੇਲੇ ਜਾਂ ਤਿਓਹਾਰ ਭਾਵੇਂ ਧਾਰਮਿਕ ਹੋਣ ਜਾਂ ਸੱਭਿਆਚਾਰਕ, ਪੇਂਡੂ ਹੋਣ ਜਾਂ ਸ਼ਹਿਰੀ, ਬੀਤੇ ਸਮੇਂ ਨਾਲ ਨਾ ਸਿਰਫ਼ ਅਟੁੱਟ ਸਾਂਝ ਪਾਉੰਦੇ ਹਨ, ਸਗੋਂ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਉੰਦੇ ਹਨ।

ਇਸ ਮੁਹਿੰਮ ਤਹਿਤ ਮੰਤਰਾਲਾ ਲੋਕਾਂ ਨੂੰ ਆਪਣੇ ਨਜ਼ਦੀਕੀ ਮੇਲਿਆਂ ਅਤੇ ਤਿਉਹਾਰਾਂ 'ਤੇ ਜਾਣ ਲਈ ਉਤਸ਼ਾਹਿਤ ਕਰ ਰਿਹਾ ਹੈ
ਤਿਉਹਾਰਾਂ 'ਤੇ ਜਾਣ ਅਤੇ ਉਕਤ ਥੀਮ 'ਤੇ ਆਧਾਰਿਤ ਮੇਲਿਆਂ ਅਤੇ ਤਿਉਹਾਰਾਂ ਦੀਆਂ ਬਿਹਤਰੀਨ ਤਸਵੀਰਾਂ 'ਤੇ ਕਲਿੱਕ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਇਸ ਫੋਟੋਗ੍ਰਾਫੀ ਮੁਕਾਬਲੇ ਦੇ ਜ਼ਰੀਏ, ਅਸੀਂ ਤੁਹਾਨੂੰ 'ਮੇਲਾ ਮੋਮੈਂਟਸ' ਦੀਆਂ ਆਪਣੀਆਂ ਤਸਵੀਰਾਂ ਸਾਂਝੀਆਂ ਕਰਨ ਲਈ ਸੱਦਾ ਦਿੰਦੇ ਹਾਂ ਅਤੇ ਤੁਹਾਨੂੰ ਨਕਦ ਇਨਾਮ ਜਿੱਤਣ ਦਾ ਮੌਕਾ ਵੀ ਪ੍ਰਾਪਤ ਹੋਵੇਗਾ।

ਇਸ ਮੁਕਾਬਲੇ ਵਿੱਚ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਹੇਠ ਲਿਖੀਆਂ ਚਾਰ ਸ਼੍ਰੇਣੀਆਂ ਤਹਿਤ ਆਪਣੀਆਂ ਐਂਟਰੀਆਂ MyGov.in 'ਤੇ ਜਮ੍ਹਾਂ ਕਰਵਾ ਕੇ ਹਿੱਸਾ ਲੈ ਸਕਦੇ ਹੋ

1.‘Mela Vibes’ which is an ode to the unique & colorful nature of Indian fairs
2.‘ChatoriGully’ which celebrates the best of mela food
3.‘Mela faces’ which captures the happy faces/portraits from fair visits
4.‘Mela Stalls’ showcasing the best of items displayed in the fairs

ਇਹ ਮੁਹਿੰਮ ਛੇ ਮਹੀਨੇ ਜਾਰੀ ਰਹੇਗੀ ਅਤੇ ਹਰ ਮਹੀਨੇ ਤਿੰਨ ਵਧੀਆ ਫੋਟੋਆਂ ਨੂੰ ਹਰੇਕ ਸ਼੍ਰੇਣੀ ਤਹਿਤ ਨਕਦ ਇਨਾਮ ਦਿੱਤਾ ਜਾਵੇਗਾ। ਹਰ ਸ਼੍ਰੇਣੀ ਦੇ ਤਹਿਤ ਮਹੀਨਾਵਾਰ ਜੇਤੂ ਵੀ ਮੁਹਿੰਮ ਦੇ ਅਖੀਰ ਤੇ ਯਾਨੀ ਅਪ੍ਰੈਲ, 2023 ਵਿੱਚ ਗ੍ਰੈਂਡ ਫਿਨਾਲੇ ਲਈ ਮੁਕਾਬਲਾ ਕਰ ਸਕਦੇ ਹਨ।

ਇਨਾਮ

ਜੇਤੂ ਚਿੱਤਰਾਂ ਨੂੰ ਸੱਭਿਆਚਾਰ ਮੰਤਰਾਲੇ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਲਲਿਤ ਕਲਾ ਅਕਾਦਮੀ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

Cash prizes details mentioned below.
1st Winner – 10,000
2nd Winner – 7,500
3rd Winner – 5,000

The grand finale winners in each category get a chance to win –
1st Winner – 1,00,000
2nd Winner – 75,000
3rd Winner – 50,000

ਜ਼ਮ੍ਹਾ ਕਰਨ ਦੀ ਆਖਰੀ ਮਿਤੀ ਹਰ ਮਹੀਨੇ ਦੇ ਆਖਰੀ ਦਿਨ
ਕਿਸੇ ਵੀ ਪੁੱਛਗਿੱਛ ਲਈ ਈਮੇਲ : melamomentscontest@gmail.com

ਫੋਟੋਗਰਾਫੀ ਮੁਕਾਬਲੇ ਲਈ ਜ਼ਰੂਰੀ ਦਿਸ਼ਾ-ਨਿਰਦੇਸ਼
i) ਫੋਟੋ ਅਸਲ ਹੋਣੀ ਚਾਹੀਦੀ ਹੈ।
ii) ਫੋਟੋ 'ਤੇ ਕੋਈ ਬਾਰਡਰ, ਲੋਗੋ, ਕਾਪੀਰਾਈਟ ਨਿਸ਼ਾਨ, ਪਛਾਣ ਚਿੰਨ੍ਹ ਜਾਂ ਕੋਈ ਹੋਰ ਦਿਖਾਈ ਦੇਣ ਵਾਲੇ ਹਵਾਲੇ ਅਤੇ / ਜਾਂ ਨਿਸ਼ਾਨ ਨਹੀਂ ਹੋਣੇ ਚਾਹੀਦੇ।
iii) ਫੋਟੋ ਨੂੰ ਆਕਰਸ਼ਕ ਬਣਾਉਣ ਲਈ ਕਲਰ ਇਨਹੈਂਸਮੈਂਟ, ਫਿਲਟਰ, ਕ੍ਰੌਪਿੰਗ ਵਰਗੀ ਐਡਿਟਿੰਗ ਸਵੀਕਾਰਯੋਗ ਹੈ, ਬਸ਼ਰਤੇ ਫੋਟੋ ਦੀ ਪ੍ਰਮਾਣਿਕਤਾ ਜਾਂ ਅਸਲੀਅਤ ਪ੍ਰਭਾਵਿਤ ਨਾ ਹੋਵੇ।
iv) ਭੁਲੇਖਾ ਪਾਉਣ, ਧੋਖਾ ਦੇਣ ਅਤੇ / ਜਾਂ ਹੇਰਾਫੇਰੀ ਕਰਨ ਲਈ ਵਰਤੀ ਜਾਣ ਵਾਲੀ ਐਡਵਾਂਸ ਐਡੀਟਿੰਗ, ਅਤੇ ਫਰੇਮ ਦੇ ਅੰਦਰ ਮਹੱਤਵਪੂਰਣ ਤੱਤਾਂ ਨੂੰ ਜੋੜਨਾ ਅਤੇ ਹਟਾਉਣਾ ਸਵੀਕਾਰਯੋਗ ਨਹੀਂ ਹੈ।
v) ਕੁਆਲਿਟੀ ਪ੍ਰਿੰਟ ਕਰਨ ਯੋਗ ਚਾਹੀਦੀ ਹੈ
vi) ਉਮਰ ਸੰਬੰਧੀ ਕੋਈ ਪਾਬੰਦੀ ਨਹੀਂ ਹੈ
vii) ਸਿਰਫ਼ ਥੀਮ ਆਧਾਰਿਤ
viii) ਭੇਜੀ ਗਈ ਤਸਵੀਰ ਦੀ ਛੋਟੀ ਸਾਈਡ 640 ਪਿਕਸਲ ਅਤੇ ਲੰਬੀ ਸਾਈਡ 2000 ਪਿਕਸਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ix) ਫੋਟੋ JPEG ਫਾਰਮੈਟ ਵਿੱਚ ਹੋਣੀ ਚਾਹੀਦੀ ਹੈ।
x) ਵਿਲੱਖਣ ਸਿਰਲੇਖ ਅਤੇ ਵੇਰਵਾ ਪ੍ਰਦਾਨ ਕਰਨਾ ਜਰੂਰੀ ਹੈ।
xi) ਉਹ ਫੋਟੋਆਂ ਜਿਹੜੀਆਂ ਉਚਿਤ ਅਤੇ ਅਪਮਾਨਜਨਕ ਸਮੱਗਰੀ ਨੂੰ ਦਰਸਾਉਂਦੀਆਂ ਹਨ ਅਤੇ/ਜਾਂ ਜਿਸ ਵਿੱਚ ਭੜਕਾਊ ਸਮੱਗਰੀ, ਨਗਨਤਾ, ਹਿੰਸਾ, ਮਨੁੱਖੀ ਅਧਿਕਾਰਾਂ ਅਤੇ/ਜਾਂ ਵਾਤਾਵਰਣ ਦੀ ਉਲੰਘਣਾ ਸ਼ਾਮਲ ਹੈ ਅਤੇ/ਜਾਂ ਅਤੇ ਭਾਰਤ ਦੇ ਕਾਨੂੰਨ, ਧਾਰਮਿਕ, ਸੱਭਿਆਚਾਰਕ ਅਤੇ ਨੈਤਿਕ ਪਰੰਪਰਾਵਾਂ ਅਤੇ ਪ੍ਰਥਾਵਾਂ ਦੇ ਵਿਰੁੱਧ ਸਮਝੀ ਜਾਣ ਵਾਲੀ ਕੋਈ ਵੀ ਹੋਰ ਸਮੱਗਰੀ, ਸਖ਼ਤੀ ਨਾਲ ਮਨਾਹੀ ਹੈ ਅਤੇ ਇਸਨੂੰ ਤੁਰੰਤ ਰੱਦ ਕਰ ਦਿੱਤਾ ਜਾਵੇਗਾ।
ii) ਭਾਗੀਦਾਰ ਭਾਰਤ ਦਾ ਨਿਵਾਸੀ ਹੋਣਾ ਚਾਹੀਦਾ ਹੈ।
iii) ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀ ਵੀ ਹਿੱਸਾ ਲੈ ਸਕਦੇ ਹਨ।
xiv) ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਸਬਮਿਸ਼ਨ ਸਵੀਕਾਰ ਨਹੀਂ ਕੀਤੇ ਜਾਣਗੇ।

ਫੈਸਲਾ ਕਿਵੇਂ ਹੋਵੇਗਾ

a) The Ministry of Culture will appoint a judge for each contest. This will comprise of members
of the editorial team and / or external judges.
b) The Judging panel shall assess and determine the winning Photos. The results and the winners will be announced on the website and social media platforms of Azadi ka Amrit Mahotsav and the Ministry of Culture.
c) The decision of the Mela Moments Photography Contest judging panel will be final and binding on all Participants in respect to all matters relating to the contest.
d) The Ministry of Culture reserves the right to call for original JPEG or RAW files with unchanged EXIF for the purpose of authentication. An image may be disregarded if this information cannot be provided.

ਬੌਧਿਕ ਸੰਪਤੀ ਦਾ ਅਧਿਕਾਰ

A) ਜ਼ਮ੍ਹਾ ਕੀਤੀਆਂ ਗਈਆਂ ਫੋਟੋਆਂ ਅਸਲੀ, ਬਣਾਈਆਂ ਅਤੇ/ਜਾਂ ਭਾਗੀਦਾਰ ਦੁਆਰਾ ਲਈਆਂ ਜਾਣੀਆਂ ਚਾਹੀਦੀਆਂ ਹਨ। ਇਸ ਵਿੱਚ ਕਿਸੇ ਤੀਜੀ ਧਿਰ ਦੀ ਮਲਕੀਅਤ ਜਾਂ ਨਿਯੰਤਰਣ ਵਾਲੀ ਕੋਈ ਸਮੱਗਰੀ ਨਹੀਂ ਹੋਣੀ ਚਾਹੀਦੀ ਜਿਸ ਲਈ ਤੁਸੀਂ ਲਾਇਸੈਂਸ ਪ੍ਰਾਪਤ ਨਹੀਂ ਕੀਤਾ ਹੈ, ਕਿਸੇ ਵੀ ਵਿਅਕਤੀ ਜਾਂ ਯੂਨਿਟ ਦੇ ਕਾਪੀਰਾਈਟ, ਟ੍ਰੇਡਮਾਰਕ, ਨੈਤਿਕ ਅਧਿਕਾਰਾਂ, ਗੋਪਨੀਯਤਾ/ਪ੍ਰਚਾਰ ਦੇ ਅਧਿਕਾਰਾਂ ਜਾਂ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦਾ।

(ਬੀ) ਸੱਭਿਆਚਾਰ ਮੰਤਰਾਲਾ ਫੋਟੋਗ੍ਰਾਫਰਾਂ ਦੇ ਕਾਪੀਰਾਈਟ ਦਾ ਸਨਮਾਨ ਕਰਦਾ ਹੈ ਅਤੇ ਕਾਪੀਰਾਈਟ ਉਹਨਾਂ ਦੇ ਕੋਲ ਹੀ ਹੋਣਾ ਚਾਹੀਦਾ ਹੈ। ਜ਼ਮ੍ਹਾ ਕਰਨ 'ਤੇ, ਤੁਸੀਂ ਸੱਭਿਆਚਾਰ ਮੰਤਰਾਲੇ ਨੂੰ ਵਿਸ਼ਵ-ਵਿਆਪੀ, ਗੈਰ-ਵਿਸ਼ੇਸ਼, ਰਾਇਲਟੀ ਮੁਕਤ, ਉਪ ਲਾਇਸੰਸ ਅਧਿਕਾਰ ਅਤੇ ਵਰਤਣ ਲਈ ਲਾਇਸੰਸ, ਛਾਪਣਾ, ਦੁਬਾਰਾ ਬਣਾਉਣ ਲਈ, ਪ੍ਰਦਰਸ਼ਿਤ ਕਰਨ, ਅਨੁਕੂਲਿਤ, ਡੈਰੀਵੇਟਿਵ ਵਰਕਸ, ਵੰਡਣ ਲਈ, ਛਾਪਣ, ਪੂਰੀ ਜਾਂ ਹਿੱਸੇ ਵਿੱਚ, ਕਿਸੇ ਵੀ ਰੂਪ ਵਿੱਚ, ਸਾਰੇ ਮੀਡੀਆ ਰੂਪਾਂ ਵਿੱਚ ਹੁਣ ਜਾਂ ਇਸ ਤੋਂ ਬਾਅਦ ਜਾਣਿਆ ਜਾਂਦਾ ਹੈ, ਮੁਕਾਬਲੇ, ਚਿੱਤਰ, ਫੋਟੋਗ੍ਰਾਫਰ ਨੂੰ ਉਤਸ਼ਾਹਿਤ ਕਰਨ ਲਈ ਜਾਂ ਸੰਪਾਦਕੀ ਜਾਂ ਸਿੱਖਿਆਤਮਕ ਵਰਤੋਂ ਲਈ ਗ੍ਰਾਂਟ ਦਿੰਦੇ ਹੋ।

c) ਜਿੱਥੇ ਵੀ ਤਸਵੀਰ ਵਰਤੀ ਜਾਵੇਗੀ, ਫੋਟੋਗ੍ਰਾਫਰ ਨੂੰ ਕ੍ਰੈਡਿਟ ਦਿੱਤਾ ਜਾਵੇਗਾ।

SUBMISSIONS UNDER THIS TASK
1945
Total
0
Approved
1945
Under Review
Reset