ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਗ੍ਰੀਨ ਇੰਡੀਆ

ਇਸ ਗਰੁੱਪ ਵਿੱਚ ਗਤੀਵਿਧੀਆਂ
ਤਿਆਰ ਕੀਤਾ : 18/06/2014
ਉਪਰੋਕਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਲਿੱਕ ਕਰੋ

ਇਹ ਗਰੁੱਪ ਇੱਕ ਹਰੇ-ਭਰੇ ਭਾਰਤ ਦਾ ਨਿਰਮਾਣ ਕਰਨ ਲਈ ਇਨਪੁਟ ਅਤੇ ਸੁਝਾਅ ਮੰਗਦਾ ਹੈ ਜਿੱਥੇ ਵਿਕਾਸ ਵਾਤਾਵਰਣ ਪ੍ਰਤੀ ਦੇਖਭਾਲ ਦਾ ਪੂਰਕ ਹੋਵੇ। ਪ੍ਰਧਾਨ ਮੰਤਰੀ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਕੁਦਰਤ ਨੂੰ ਮਾਂ ਦੇ ਰੂਪ ਵਿੱਚ ਪੂਜਣ ਵਾਲੇ ਸੱਭਿਆਚਾਰ ਤੋਂ ਆ ਕੇ ਸਾਨੂੰ ਸਿਰਫ ਵਰਤਮਾਨ ਲਈ ਹੀ ਨਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰਿਆ-ਭਰਿਆ ਭਾਰਤ ਵੀ ਛੱਡਣਾ ਪਵੇਗਾ।

ਇਸ ਗਰੁੱਪ ਵਿੱਚ ਟਾਸਕ ਅਤੇ ਚਰਚਾਵਾਂ ਸ਼ਾਮਲ ਹਨ। ਟਾਸਕ ਦੋਨੋਂ ਆਨਲਾਈਨ ਅਤੇ ਆਨ-ਗਰਾਊਂਡ ਹਨ। ਚਰਚਾਵਾਂ ਭਾਗੀਦਾਰਾਂ ਨੂੰ ਆਪਣੇ ਵਿਚਾਰਾਂ ਅਤੇ ਧਾਰਨਾ ਨੂੰ ਸਾਂਝਾ ਕਰਨ ਦੇ ਯੋਗ ਬਣਾਉਂਦੀਆਂ ਹਨ।