ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਨੌਕਰੀ ਦੀ ਸਿਰਜਣਾ

ਇਸ ਗਰੁੱਪ ਵਿੱਚ ਗਤੀਵਿਧੀਆਂ
ਤਿਆਰ ਕੀਤਾ : 14/06/2014
ਉਪਰੋਕਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਲਿੱਕ ਕਰੋ

ਇਸ ਗਰੁੱਪ ਦਾ ਉਦੇਸ਼ ਨੀਤੀਗਤ ਸੁਧਾਰਾਂ ਅਤੇ ਮੁੱਢਲੇ ਪੱਧਰ 'ਤੇ ਤਬਦੀਲੀਆਂ ਬਾਰੇ ਸੁਝਾਅ ਦੇਣਾ ਹੈ, ਜਿਸ ਨਾਲ ਦੇਸ਼ ਵਿੱਚ ਵਧੇਰੇ ਰੋਜ਼ਗਾਰ ਪੈਦਾ ਹੋ ਸਕੇ। ਵਿਆਪਕ ਪੱਧਰ 'ਤੇ ਫੈਲੀ ਬੇਰੁਜ਼ਗਾਰੀ ਕਾਰਨ ਸਾਡੀ ਅਰਥਵਿਵਸਥਾ ਨੂੰ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਭਰ ਵਿੱਚ ਕਈ ਖੇਤਰਾਂ ਵਿੱਚ ਤੇਜ਼ੀ ਨਾਲ ਰੋਜ਼ਗਾਰ ਸਿਰਜਣ ਦੀ ਤੁਰੰਤ ਜ਼ਰੂਰਤ ਹੈ। ਰੋਜ਼ਗਾਰ ਸਿਰਜਣ ਬਾਰੇ ਨਵੇਂ ਵਿਚਾਰਾਂ ਦੇ ਨਾਲ ਆਉਣ ਲਈ ਇਸ ਗਰੁੱਪ ਨਾਲ ਜੁੜੋ। ਇਸ ਗਰੁੱਪ ਵਿੱਚ ਟਾਸਕ ਅਤੇ ਚਰਚਾਵਾਂ ਸ਼ਾਮਲ ਹਨ। ਟਾਸਕ ਦੋਨੋਂ ਆਨਲਾਈਨ ਅਤੇ ਆਨ-ਗਰਾਊਂਡ ਹਨ। ਚਰਚਾਵਾਂ ਭਾਗੀਦਾਰਾਂ ਨੂੰ ਆਪਣੇ ਵਿਚਾਰਾਂ ਅਤੇ ਧਾਰਨਾ ਨੂੰ ਸਾਂਝਾ ਕਰਨ ਦੇ ਯੋਗ ਬਣਾਉਂਦੀਆਂ ਹਨ।