ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਸਮਾਰਟ ਸਿਟੀਜ਼

ਤਿਆਰ ਕੀਤਾ : 15/06/2015
ਉਪਰੋਕਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਲਿੱਕ ਕਰੋ

ਸਮਾਰਟ ਸਿਟੀ ਪ੍ਰੋਜੈਕਟ ਅਤੇ ਅਟਲ ਮਿਸ਼ਨ ਫਾਰ ਰੀਜੁਵੇਨੇਸ਼ਨ ਐਂਡ ਅਰਬਨ ਟਰਾਂਸਫਾਰਮੇਸ਼ਨ (AMRUT) ਭਾਰਤ ਸਰਕਾਰ ਦੀਆਂ ਮਹੱਤਵਪੂਰਨ ਨਵੀਆਂ ਸਕੀਮਾਂ ਹਨ ਜੋ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ 25 ਜੂਨ 2015 ਨੂੰ ਸ਼ੁਰੂ ਕੀਤੀਆਂ ਗਈਆਂ ਸਨ।

ਪ੍ਰਾਜੈਕਟਾਂ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹਿਰੀ ਵਿਕਾਸ ਮੰਤਰਾਲਾ (MoUD) ਨੇ ਤਿੰਨ ਵੱਖ-ਵੱਖ ਸ਼੍ਰੇਣੀਆਂ ਦੇ ਹੱਲਾਂ ਵਿੱਚ #MeraShaharMeraSapna ਮੁਕਾਬਲੇ ਨੂੰ ਸ਼ੁਰੂ ਕੀਤਾ, ਜਿੰਨਾਂ ਨੂੰ ਸਮਾਰਟ ਸ਼ਹਿਰਾਂ ਵਿੱਚ ਲਾਗੂ ਕੀਤਾ ਜਾਣਾ ਸੀ। ਭਾਰਤ ਦੇ ਨਾਗਰਿਕਾਂ ਨੂੰ ਹਰੇਕ ਸ਼੍ਰੇਣੀ ਵਿੱਚ ਸਵਾਲਾਂ ਲਈ ਆਪਣੇ ਨਵੇਂ ਵਿਚਾਰ ਅਤੇ ਹੱਲ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਸੀ ਅਤੇ ਜੇਤੂ ਵਿਚਾਰਾਂ ਨੂੰ ਸੰਭਾਵਿਤ ਲਾਗੂ ਕਰਨ ਯੋਗ ਹੱਲ ਦੇ ਰੂਪ ਵਿੱਚ 100 ਸਮਾਰਟ ਸਿਟੀਜ਼ ਨਾਲ ਸਾਂਝਾ ਕੀਤਾ ਗਿਆ ਸੀ।

ਇਸ ਤੋਂ ਬਾਅਦ, ਮੰਤਰਾਲੇ ਨੇ 98 ਸ਼ਹਿਰਾਂ 98 ਸ਼ਹਿਰ ਦੀ ਸੂਚੀ ਦਾ ਐਲਾਨ ਕੀਤਾ ਜੋ ਸਮਾਰਟ ਸਿਟੀ ਚੈਲੇਂਜ ਦੇ ਪਹਿਲੇ ਪੜਾਅ ਵਿੱਚ ਹਿੱਸਾ ਲੈ ਰਹੇ ਹਨ। ਇਹ ਸੰਭਾਵੀ ਸਮਾਰਟ ਸਿਟੀਜ਼ ਵਿਆਪਕ ਨਾਗਰਿਕ ਸਲਾਹ-ਮਸ਼ਵਰੇ ਤੋਂ ਬਾਅਦ ਆਪਣੇ ਸਮਾਰਟ ਸਿਟੀ ਪ੍ਰਸਤਾਵ (SCP ) MoUD ਨੂੰ ਸੌਂਪਣਗੇ। MoUD ਦੁਆਰਾ ਜਾਰੀ ਕੀਤੇ OMMoUD ਵੱਲੋਂ ਜਾਰੀ OM ਦੇ ਅਨੁਸਾਰ, ਮਾਈਗਵ ਜਨਤਕ ਸਲਾਹ-ਮਸ਼ਵਰੇ ਦੀ ਸੁਵਿਧਾ ਲਈ ਮੁੱਢਲੇ ਸਾਧਨਾਂ ਵਿੱਚੋਂ ਇੱਕ ਹੋਵੇਗਾ।

ਇਸ ਗਰੁੱਪ ਦਾ ਉਦੇਸ਼ ਟਾਸਕ, ਚਰਚਾਵਾਂ, ਪੋਲ, ਬਲੌਗ ਅਤੇ ਗੱਲਬਾਤ ਰਾਹੀਂ ਨਾਗਰਿਕਾਂ ਨਾਲ ਸਲਾਹ ਮਸ਼ਵਰਾ ਕਰਨਾ ਹੈ।